ਮੁੱਕੇਬਾਜ਼ੀ 'ਚ ਪੰਜਾਬ 'ਚੋਂ ਦੂਜਾ ਸਥਾਨ ਪ੍ਰਾਪਤ ਅਵਨੀਤ ਕੌਰ ਦਾ ਵਿਸ਼ੇਸ਼ ਸਨਮਾਨ <br/>
ਰਾਜ ਪੱਧਰੀ ਖੇਡਾਂ 'ਚ ਮੁੱਕੇਬਾਜ਼ੀ ਮੁਕਾਬਲਿਆਂ ਦੌਰਾਨ ਦੂਜਾ ਸਥਾਨ ਪ੍ਰਾਪਤ ਬੌੜਹਾਈ ਕਲਾਂ ਦੀ ਅਵਨੀਤ ਕੌਰ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਬਲਵਿੰਦਰ ਸਿੰਘ, ਚੇਅਰਮੈਨ ਨਿਰਮਲ ਸਿੰਘ, ਹਰਚੰਦ ਸਿੰਘ ਰੋਹੀੜਾ, ਇਰਫਾਨ ਰੋਹੀੜਾ, ਸੂਰਤ ਸਿੰਘ ਫ਼ੌਜੀ ਆਦਿ | ਤਸਵੀਰ : ਸੁਖਜੀਤ ਸਿੰਘ ਖੇੜਾ
<br/>
10-12-2025