ਪ੍ਰੋ. ਗੱਜਣਮਾਜਰਾ ਨੇ ਬਲਾਕ ਸੰਮਤੀ ਸਰੌਦ ਜ਼ੋਨ ਤੋਂ ਲਛਮਣ ਸਰੌਦ ਦੀ ਧਰਮ ਪਤਨੀ ਬੀਬਾ ਸ਼ਮੀਮ ਨੂੰ ਉਮੀਦਵਾਰ ਐਲਾਨਿਆ <br/>
ਸਰੌਦ ਵਿਖੇ ਭਾਰੀ ਇਕੱਠ ਦੌਰਾਨ ਬੀਬਾ ਸ਼ਮੀਮ ਨੂੰ ਬਲਾਕ ਸੰਮਤੀ ਦਾ ਉਮੀਦਵਾਰ ਐਲਾਨਦੇ ਹੋਏ ਸੀਨੀਅਰ ਆਗੂ ਕੁਲਵੰਤ ਸਿੰਘ ਗੱਜਣਮਾਜਰਾ ਅਤੇ ਸਾਥੀ | ਤਸਵੀਰ: ਸਰੌਦ
<br/>
05-12-2025