22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਮਾਤਾ ਸ਼ਾਂਤੀ ਦੇਵੀ ਦਾ ਅੰਗੀਠਾ ਸੰਭਾਲਿਆ <br/>

ਅਜੀਤ ਡੈਸਕ 10-12-2025
ਬਾਘਾ ਪੁਰਾਣਾ (ਮੋਗਾ), 9 ਦਸੰਬਰ (ਟਿੰਕੂ ਕਾਠਪਾਲ)-ਬੀਤੇ ਦਿਨੀਂ ਗਰਗ ਪਰਿਵਾਰ ਵਿਚ ਗਹਿਰਾ ਦੁੱਖ ਦਾ ਮਾਹੌਲ ਛਾ ਗਿਆ ਜਦੋਂ ਬਾਲ ਕਿ੍ਸ਼ਨ ਬਾਲੀ, ਪ੍ਰਧਾਨ ਬਾਸਮਤੀ ਐਸੋਸੀਏਸ਼ਨ ਪੰਜਾਬ, ਕੇਵਲ ਕਿ੍ਸ਼ਨ ਗਰਗ ਦੇ ਸਤਿਕਾਰਯੋਗ ਮਾਤਾ ਸ਼੍ਰੀਮਤੀ ਸ਼ਾਂਤੀ ਦੇਵੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖਦੇ ਹੋਏ ਪ੍ਰਮਾਤਮਾ ਦੇ ਚਰਨਾ ਵਿਚ ਵਿਲੀਨ ਹੋ ਗਏ | ਇਸ ਦੁੱਖ ਦੀ ਘੜੀ ਵਿਚ ਕੇਵਲ ਗਰਗ, ਬਾਲ ਕਿ੍ਸ਼ਨ ਬਾਲੀ ,ਰਾਜ ਕੁਮਾਰ ਗਰਗ, ਸੁਖਨੰਦਨ ਗਰਗ, ਰਾਘਵ ਗਰਗ, ਲਖਣ ਗਰਗ, ਜਯੰਤ ਗਰਗ ਅਤੇ ਗਰਗ ਪਰਿਵਾਰ ਨਾਲ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਵਲੋਂ ਦੁੱਖ ਸਾਂਝਾ ਕਰਨ ਵਾਲਿਆਂ 'ਚ ਹਰਜੀਤ ਸਿੰਘ ਖਹਿਰਾ ਸੈਕਟਰੀ, ਮਾਰਕੀਟ ਕਮੇਟੀ, ਅੰਮਿ੍ਤਪਾਲ ਸਿੰਘ ਮੰਡੀ ਸੁਪਰਵਾਈਜ਼ਰ ਅਤੇ ਮਹਾਂਵੀਰ ਸ਼ਰਮਾ ਲੇਖਾਕਾਰ, ਜਥੇ. ਤੀਰਥ ਸਿੰਘ ਮਾਹਲਾ, ਖਣਮੁੱਖ ਭਾਰਤੀ ਸ਼ਹਿਰੀ ਪ੍ਰਧਾਨ ਜ਼ਿਲ੍ਹਾ ਮੋਗਾ, ਪਵਨ ਢੰਡ ਸ਼ਹਿਰੀ ਪ੍ਰਧਾਨ ਬਾਘਾ ਪੁਰਾਣਾ, ਸੁਖਜੀਤ ਸਿੰਘ ਮਾਹਲਾ, ਬਾਊ ਅਮਰਨਾਥ ਬਾਂਸਲ, ਯਾਦਵਿੰਦਰ ਬੰਸਲ, ਸੁਦਰਸ਼ਨ ਸਿੰਗਲਾ, ਰਜਿੰਦਰ ਸਿੰਘ ਡੱਲਾ ਸ਼੍ਰੋਮਣੀ ਅਕਾਲੀ ਦਲ, ਰਮਨ ਮਿੱਤਲ ਰਿੰਪੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਮੋਗਾ, ਵਿਜੇ ਗੁਪਤਾ ਪ੍ਰਧਾਨ ਸਾਲਾਸਰ ਸੇਵਾ ਮੰਡਲ, ਵਿਜੇ ਬਾਂਸਲ ਪ੍ਰਧਾਨ ਅਗਰਵਾਲ ਸਭਾ, ਯੋਗੇਸ਼ ਗੋਇਲ, ਹਰਜੀਤ ਸਿੰਘ ਗਿੱਲ ਸਰਕਲ ਪ੍ਰਧਾਨ, ਰਾਜਵਿੰਦਰ ਸਿੰਘ ਧਰਮਕੋਟ, ਜਗਮੋਹਨ ਸਿੰਘ ਸਰਪੰਚ ਜੈ ਸਿੰਘ ਵਾਲਾ, ਵਿੱਕੀ ਫੂਲੇ ਵਾਲੀਆ ਪਰਮਜੀਤ ਸਿੰਘ ਗਰੀਨ ਵਾਲੇ, ਸ਼ਿੰਦਰ ਮੱਲਕੇ, ਅਰਸ਼ ਮੱਲਕੇ, ਪ੍ਰਧਾਨ ਹਰਪ੍ਰੀਤ ਸਿੰਘ ਕਾਲੇ ਕੇ, ਜਵਾਹਰ ਸਿੰਘ ਸਰਪੰਚ ਰਾਜੇਆਣਾ, ਐਡਵੋਕੇਟ ਨਰ ਸਿੰਘ ਬਰਾੜ, ਨਵਦੀਪ ਸਿੰਘ ਬਰਾੜ, ਅਜੇਪਾਲ ਸਿੰਘ, ਪਿ੍ੰਸੀਪਲ ਗੁਰਦੇਵ ਸਿੰਘ, ਪਿ੍ੰਸੀਪਲ ਸੰਦੀਪ ਮਹਿਤਾ, ਵਿਪਨ ਜੈਨ ਲੁਧਿਆਣਾ, ਵਿਜੇ ਜਿੰਦਲ ਬੰਟੀ, ਅਮਿਤ ਅਗਰਵਾਲ ਐਡਵੋਕੇਟ, ਰਕੇਸ਼ ਗਰਗ ਐਕਸੀਅਨ, ਮਿੰਟੂ ਸੇਤੀਆ, ਸਤੀਸ਼ ਅਰੋੜਾ ਸਾਬਕਾ ਕੌਂਸਲਰ, ਪਰਮਿੰਦਰ ਸਿੰਘ ਮੌੜ, ਰਣਜੀਤ ਸਿੰਘ ਝੀਤੇ, ਕਮਲ ਸ਼ਰਮਾ ਐਡਵੋਕੇਟ, ਰਾਮ ਬਾਂਸਲ ਐਡਵੋਕੇਟ, ਸੁਭਾਸ਼ ਗੋਇਲ, ਅਭਿਲਾਸ਼ ਚੰਦ ਜੁਗਨੀ, ਨੰਦਪਾਲ ਗਰਗ, ਅਸ਼ੋਕ ਗਰਗ ਪ੍ਰਧਾਨ ਚਿੰਤਪੁਰਨੀ ਲੰਗਰ ਟਰੱਸਟ, ਸਤੀਸ਼ ਕੁਮਾਰ ਮੌਜੀ, ਟੀਟੂ ਬਰਾੜ ਉਪ ਪ੍ਰਧਾਨ ਨਗਰ ਕੌਂਸਲ, ਮਨਦੀਪ ਸਿੰਘ ਮਾਨ ਚੇਅਰਮੈਨ ਮਾਰਕੀਟ ਕਮੇਟੀ, ਜਗਸੀਰ ਜੱਗਾ ਸਾਬਕਾ ਕੌਂਸਲਰ, ਦਵਿੰਦਰ ਚੀਕਾ, ਭੂਸ਼ਨ ਮਿੱਤਲ, ਕਾਕਾ ਬਰਾੜ, ਲਵਲੀ ਬਾਂਸਲ, ਦਵਿੰਦਰ ਬੱਲੂ, ਰਮਨਦੀਪ ਅਰੋੜਾ ਜਗਸੀਰ ਸਿੰਘ ਸੀਰੂ, ਤਰੁਣ ਮਿੱਤਲ ਕੌਂਸਲਰ, ਮਨਦੀਪ ਕੱਕੜ ਕੌਂਸਲਰ, ਗੁਰਪ੍ਰੀਤ ਮਨਚੰਦਾ, ਕੌਂਸਲਰ ਤਿਲਕ ਰਾਜ ਸੋਨੀ, ਅਮਨ ਤਨੇਜਾ, ਰਣਜੀਤ ਸਿੰਘ, ਜਸਵੰਤ ਸਿੰਘ ਕੌਂਸਲਰ, ਸੁਖਦੇਵ ਕੌਰ ਕੌਂਸਲਰ, ਧਰਮਿੰਦਰ ਸਿੰਘ ਰੱਖੜਾ ਕੌਂਸਲਰ, ਹਰਮਿੰਦਰਪਾਲ ਸਿੰਘ ਕਾਕਾ ਬਰਾੜ ਬਾਘਾ ਪੁਰਾਣਾ, ਕੁਲਵਿੰਦਰ ਸਿੰਘ ਮਣੀ ਪੀ.ਏ., ਹਰਜੋਤ ਸਿੰਘ ਡੇਮਰੂ ਪ੍ਰਧਾਨ ਯੂਥ ਅਕਾਲੀ ਦਲ ਹਰਜੀਤ ਸਿੰਘ ਗਿੱਲ, ਜਗਰੂਪ ਸਿੰਘ ਲੰਗੇਆਣਾ ਆਦਿ ਸ਼ਾਮਲ ਹਨ |

ਪਿਛਲੀ ਖ਼ਬਰ ਭਾਰਤ ਕਿਸੇ ਗ਼ਲਤਫ਼ਹਿਮੀ 'ਚ ਨਾ ਰਹੇ, ਜੇ ਹੁਣ ਹਮਲਾ ਹੋਇਆ ਤਾਂ ਪਾਕਿ ਦੇਵੇਗਾ ਸਖ਼ਤ ਜਵਾਬ-ਆਸਿਮ ਮੁਨੀਰ ਅਗਲੀ ਖ਼ਬਰ ਸੁਖਦੇਵ ਸਿੰਘ ਸੰਧੂ ਨਮਿਤ ਸ਼ਰਧਾਂਜਲੀ ਸਮਾਗਮ ਵੱਖ-ਵੱਖ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।