29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਬੱਚਿਆਂ ਨੂੰ ਸਿਹਤ ਤੇ ਸਸਕਾਰਾਂ ਬਾਰੇ ਦਿੱਤੀ ਜਾਣਕਾਰੀ <br/>

ਕੁਮਾਰੀ ਇਕਾਦਸ਼ੀ ਇੰਡੀਅਨ ਆਰਟ ਆਫ਼ ਲਿਵਿੰਗ ਆਸ਼ਰਮ ਨੰਗਲ 'ਚ ਬੱਚਿਆਂ ਨਾਲ ਯਾਦਗਾਰੀ ਤਸਵੀਰ ਖਿਚਵਾਉਣ ਸਮੇਂ | <br/> 10-12-2025
ਨੰਗਲ, 9 ਦਸੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਆਰਟ ਆਫ਼ ਲਿਵਿੰਗ ਸੰਸਥਾਨ ਵਲੋਂ ਕਰਵਾਏ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਬੱਚਿਆਂ ਨੂੰ ਸਿਹਤ ਤੇ ਸੰਸਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ | ਤਿੰਨ ਮਹੀਨੇ ਚੱਲੇ ਇਸ ਪ੍ਰੋਗਰਾਮ ਦੀ ਸੰਯੋਜਕ ਕੁਮਾਰੀ ਇਕਾਦਸ਼ੀ ਇੰਡੀਅਨ ਨੇ ਦੱਸਿਆ ਕਿ ਹਰ ਐਤਵਾਰ ਆਰ ਆਫ਼ ਲਿਵਿੰਗ ਆਸ਼ਰਮ 'ਚ ਬੱਚਿਆਂ ਨੂੰ ਸਫਲ ਜ਼ਿੰਦਗੀ-ਸਿਹਤਮੰਦ ਜ਼ਿੰਦਗੀ ਬਾਰੇ ਦੱਸਿਆ ਗਿਆ | ਐਤਵਾਰ ਚੱਲੇ ਇਸ ਪ੍ਰੋਗਰਾਮ 'ਚ ਬੱਚਿਆਂ ਬਿਨਾਂ ਰੱਟਾ ਸਮਝ ਕੇ ਪੜ੍ਹਾਈ ਕਰਨ ਦੇ ਨੁਕਤੇ ਵੀ ਸਾਂਝੇ ਕੀਤੇ ਗਏ | ਇਸ ਮੌਕੇ ਇੰਜੀਨੀਅਰ ਬਿ੍ਜਮੋਹਨ ਕੌਸ਼ਲ, ਮੈਡਮ ਰੇਨੂੰ ਕੌਸ਼ਲ ਸਟੇਟ ਐਵਾਰਡੀ, ਪੀਹੂ, ਅਨੰਨਿਆ, ਲੈਵਿਸ਼, ਨਿਤਿਨ, ਮਹਿਕ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿਪਸ ਦੀ ਵਿਦਿਆਰਥਣ ਰੁਪਿੰਦਰ ਕੌਰ ਨੂੰ ਮਿਲਿਆ ਸਟੇਟ ਚੈਂਪੀਅਨ ਐਵਾਰਡ <br/> ਅਗਲੀ ਖ਼ਬਰ ਸਵ. ਜਸਜੀਤ ਸਿੰਘ ਸਮੁੰਦਰੀ ਦੀਆਂ ਅਸਥੀਆਂ ਗੁਰਦੁਆਰਾ ਪਤਾਲਪੁਰੀ ਵਿਖੇ ਜਲ ਪ੍ਰਵਾਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।