04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਨਗਰ ਕੌਂਸਲ ਰੂਪਨਗਰ 'ਚ ਦਫ਼ਤਰੀ ਸਟਾਫ਼ ਵਲੋਂ ਨਵੀਂ ਯੂਨੀਅਨ ਦਾ ਗਠਨ

ਅਜੀਤ ਡੈਸਕ 05-12-2025
ਰੂਪਨਗਰ, 4 ਦਸੰਬਰ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਰੂਪਨਗਰ ਵਿਖੇ ਦਫ਼ਤਰੀ ਸਟਾਫ਼ ਵਲੋਂ ਆਪਣੀ ਨਵੀਂ ਯੂਨੀਅਨ ਦਾ ਗਠਨ ਕੀਤਾ | ਮੀਟਿੰਗ ਦੌਰਾਨ ਅਜੇ ਕੁਮਾਰ ਭੱਟੀ ਨੂੰ ਪ੍ਰਧਾਨ ਤੇ ਤਰਲੋਚਨ ਸਿੰਘ ਰਾਜੂ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਯੂਨੀਅਨ ਦੇ ਅਜੰਡੇ 'ਚ ਬਹੁਤ ਸਾਲਾਂ ਤੋਂ ਠੇਕੇਦਾਰ ਪ੍ਰਣਾਲੀ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਤਨਖ਼ਾਹਾਂ ਵਿਚ ਵਾਧਾ ਕਰਨ ਦੇ ਮੁੱਖ ਮਸਲੇ ਪ੍ਰਮੁੱਖਤਾ ਨਾਲ ਉਭਾਰੇ ਗਏ | ਇਸ ਮੌਕੇ ਦਫ਼ਤਰੀ ਸਟਾਫ਼, ਇਲੈਕਟ੍ਰੀਕਲ ਸਟਾਫ਼ ਤੇ ਮਾਲੀਆਂ ਵਲੋਂ ਸਫ਼ਾਈ ਮਜ਼ਦੂਰ ਸੰਘ ਯੂਨੀਅਨ (ਕੰਟਰੈਕਟ) ਨੂੰ ਪੂਰਨ ਸਮਰਥਨ ਦੇਣ ਦਾ ਫ਼ੈਸਲਾ ਵੀ ਲਿਆ ਗਿਆ | ਫ਼ੈਸਲਾ ਕੀਤਾ ਗਿਆ ਕਿ ਭਵਿੱਖ 'ਚ ਵੀ ਇਹ ਸਾਰੇ ਵਰਗ ਮਿਲਜੁਲ ਕੇ ਆਪਣੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ ਇਕੱਠੇ ਸੰਘਰਸ਼ ਕਰਨਗੇ | ਇਸ ਮੌਕੇ ਮੌਜੂਦ ਅਹੁਦੇਦਾਰਾਂ ਵਿਚ ਅਜੇ ਕੁਮਾਰ ਭੱਟੀ (ਪ੍ਰਧਾਨ), ਤਰਲੋਚਨ ਸਿੰਘ (ਮੀਤ ਪ੍ਰਧਾਨ), ਗੁਰਸ਼ਰਨ ਸਿੰਘ (ਕੈਸ਼ੀਅਰ), ਨਵਤੇਜ ਸਿੰਘ (ਪੈੱ੍ਰਸ ਸੈਕਟਰੀ), ਕਿਰਨਦੀਪ ਸਿੰਘ (ਮੁੱਖ ਸਲਾਹਕਾਰ-ਪੁਰਸ਼), ਸੂਰਜ ਕੁਮਾਰ (ਸੈਕਟਰੀ), ਸੰਜਨਾ ਕੁਮਾਰੀ (ਮੁੱਖ ਸਲਾਹਕਾਰ-ਇਸਤ੍ਰੀ), ਲਵਲੀ ਸ਼ਰਮਾ ਸਮੇਤ ਇਲੈਕਟਿ੍ਸ਼ਨ ਸਟਾਫ਼, ਮਾਲੀ ਅਤੇ ਦਫ਼ਤਰੀ ਸਟਾਫ਼ ਦੀ ਵੱਡੀ
ਪਿਛਲੀ ਖ਼ਬਰ ਰਾਸ਼ਟਰੀ ਬਾਲ ਵਿਗਿਆਨ ਪ੍ਰਦਰਸ਼ਨੀ 'ਚ ਐਵਾਰਡ ਮਿਲਣ 'ਤੇ ਮਾ. ਜਗਜੀਤ ਸਿੰਘ ਦਾ ਡੀ. ਈ. ਓ. ਵਲੋਂ ਸਨਮਾਨ ਅਗਲੀ ਖ਼ਬਰ ਵਰਕਿੰਗ ਕਮੇਟੀ ਮੈਂਬਰਾਂ ਨੇ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।