05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਹੇਲੀ ਫਾਊਾਡੇਸ਼ਨ ਵਲੋਂ 10 ਬਾਲ ਕਲਾਕਾਰਾਂ ਦਾ ਸਨਮਾਨ <br/>

ਬਾਲ ਕਲਾਕਾਰ ਪਾਰਵਤੀ, ਪਲਕ, ਕਾਰਤਿਕ ਆਦਿ ਨੂੰ ਸਨਮਾਨਿਤ ਕਰਨ ਸਮੇਂ ਡਾ. ਗੁਲਜੀਤ ਸਿੰਘ ਚੱਠਾ | <br/> 23-11-2025
ਨੰਗਲ, 22 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਸਹੇਲੀ ਫਾਊਾਡੇਸ਼ਨ ਸਰੀ (ਕੈਨੇਡਾ) ਵਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਤਲਵਾੜਾ 'ਚ ਕਰਵਾਏ ਗਏ ਸਾਦੇ ਸਮਾਗਮ ਦੌਰਾਨ 10 ਬਾਲ ਕਲਾਕਾਰਾ ਸੋਨੀਆ, ਨੈਤਿਕ, ਸੇਜਲ, ਸਨੇਹ, ਰਾਸ਼ੀ, ਪਾਰਵਤੀ, ਪਲਕ, ਹਰਪ੍ਰੀਤ, ਕਾਰਤਿਕ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੰਜਾਬ ਜੰਗਲੀ ਜੀਵ ਸਲਾਹਕਾਰ ਬੋਰਡ ਦੇ ਸਾਬਕਾ ਮੈਂਬਰ ਡਾ. ਗੁਲਜੀਤ ਸਿੰਘ ਚੱਠਾ ਨੇ ਸਹੇਲੀ ਫਾਊਾਡੇਸ਼ਨ ਦੀ ਸ਼ਲਾਘਾ ਕੀਤੀ, ਜਿਸ ਨੇ ਤਲਵਾੜਾ ਸਕੂਲ ਨੂੰ ਗੋਦ ਲਿਆ ਹੈ | ਇਸ ਮੌਕੇ 'ਤੇ ਕਰਮਯੋਗੀ ਟੀਚਰ ਮੈਡਮ ਪਰਮਜੀਤ ਕੌਰ ਨੇ ਬਾਲ ਕਲਾਕਾਰਾਂ ਮੌਸਮੀ ਕੁਮਾਰੀ ਤੇ ਸੁਰਿਆਂਸ਼ ਦੀ ਸ਼ਲਾਘਾ ਕੀਤੀ ਜਿਹੜੇ ਕਲਾ ਦੇ ਖੇਤਰ 'ਚ ਪਹਿਚਾਣ ਬਣਾ ਰਹੇ ਹਨ |

ਪਿਛਲੀ ਖ਼ਬਰ ਵੀਜ਼ਾ ਦੇ ਨਾਂਅ 'ਤੇ 9.87 ਲੱਖ ਦੀ ਠੱਗੀ, ਇਮੀਗ੍ਰੇਸ਼ਨ ਫ਼ਰਮ ਦੇ ਪ੍ਰੋਪ੍ਰਾਇਟਰ ਖ਼ਿਲਾਫ਼ ਐੱਫ. ਆਈ. ਆਰ. ਦਰਜ ਅਗਲੀ ਖ਼ਬਰ ਆਯੁਸ਼ਮਾਨ ਅਰੋਗਿਆ ਕੇਂਦਰ ਨੂਰਪੁਰ ਬੇਦੀ ਵਲੋਂ ਤੰਬਾਕੂ ਸੇਵਨ ਵਿਰੁੱਧ ਜਾਗਰੂਕਤਾ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।