ਲੁਧਿਆਣਾ, 4 ਦਸੰਬਰ (ਡਾ. ਤਰਲੋਚਨ ਸਿੰਘ)-ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕੀਤੀ¢ ਇਸ ਮÏਕੇ ਡਾ. ਗੁਰਇਕਬਾਲ ਸਿੰਘ ਨੇ ਮੀਟਿੰਗ ਵਿਚ ਸ਼ਾਮਿਲ ਲੇਖਕਾਂ ਨੂੰ ਉਸਤਾਦ ਸ਼ਾਇਰਾਂ ਦੀਆਂ ਲਿਖਤਾਂ ਪੜ੍ਹਨ ਲਈ ਪ੍ਰੇਰਿਆ ¢ ਮੀਟਿੰਗ ਵਿਚ ਆਕੂਪਰੈਸ਼ਰ ਮਾਹਿਰ ਡਾ. ਜਸਪਾਲ ਸਿੰਘ ਸੈਣੀ ਨੇ ਸਿਹਤ ਸੰਭਾਲ ਸਬੰਧੀ ਸਰੀਰਕ ਬਿਮਾਰੀਆਂ ਤੋਂ ਨਿਜਾਤ ਪਾਉਣ ਲਈ ਜਾਣਕਾਰੀ ਦਿੱਤੀ ¢ ਨੇਵੀ 'ਚੋਂ ਰਿਟਾਇਰ ਅਫ਼ਸਰ ਗੁਰਦੇਵ ਸਿੰਘ ਨੇ ਅੱਗ ਦੀਆਂ ਵੱਖ-ਵੱਖ ਕਿਸਮਾਂ ਦੀ ਭਰਪੂਰ ਜਾਣਕਾਰੀ ਦਿੱਤੀ ¢ ਇਸ ਮÏਕੇ ਕਵੀ ਦਰਬਾਰ ਵਿਚ ਦਰਸ਼ਨ ਬੋਪਾਰਾਏ ਨੇ ਰਚਨਾ 'ਹਰ ਪਾਸੇ ਲੰਮਕੇ ਉਦਾਸ', ਡਾ. ਗੁਰਇਕਬਾਲ ਨੇ 'ਜ਼ਿੰਦਗੀ ਮÏਤ ਤੋਂ ਪਹਿਲਾਂ ਹੈ', ਸੁਰਜੀਤ ਸਿੰਘ ਜੀਤ ਨੇ 'ਧੀ ਹੋਵੇ ਜਾਂ ਪੁੱਤ ਨਾਂ ਕੋਈ ਫ਼ਰਕ ਦੇਖਦਾ ਦਾਤਾ', ਅਮਰਜੀਤ ਸ਼ੇਰਪੁਰੀ ਨੇ 'ਅੱਜ ਕੱਲ੍ਹ ਹਰ ਥਾਂ ਇਹੀ ਰÏਲ਼ਾ, ਕÏਣ ਕਿਸੇ ਨੂੰ ਜਰਦਾ', ਜਗਪਾਲ ਜੱਗਾ ਨੇ ਗੀਤ 'ਜ਼ਿੰਦਗੀ 'ਚ ਹਰ ਬੰਦਾ ਸ਼Ïਕ ਪਾਲਦਾ', ਸੰਪੂਰਨ ਸਨਮ ਨੇ 'ਇਹੀ ਜ਼ਿੰਦਗੀ ਦਾ ਸਾਰ ਹੈ ਯਾਰਾ', ਸੋਮਨਾਥ ਨੇ ਟੱਪੇ 'ਸਾਡੀਆਂ ਨੀਤਾਂ ਸੱਚੀਆਂ ਨੇ', ਸਤਵਿੰਦਰ ਸਿੰਘ ਥਰੀਕੇ ਨੇ ਗੀਤ ਰਾਹੀਂ ਦਸ ਪੋਹ ਦੀ ਕਾਲੀ ਰਾਤ ਦਾ ਜ਼ਿਕਰ ਕੀਤਾ, ਜਗਤਾਰ ਹਿੱਸੋਵਾਲ ਨੇ 'ਕਿਰਤੀ ਦਾ ਪੁੱਤ ਗਿਲਾ ਕਿਸ ਨਾਲ ਕਰੇ', ਗੁਰਦੀਪ ਸਿੰਘ ਨੇ 'ਸਭ ਕੁੱਝ ਬੰਦੇ ਨੂੰ ਮਿਲਿਆ, ਪਰ ਸਬਰ ਨਹੀਂ', ਇੰਜ. ਕੇਵਲ ਸਿੰਘ ਹਠੂਰ ਨੇ ਮੈਨੂੰ ਏਰੀਏ 'ਚ ਸਾਰੇ ਜੇਈ ਸਾਹਬ ਕਹਿੰਦੇ ਨੇ, ਪਿ੍ੰ. ਮੋਹਿੰਦਰ ਕÏਰ ਨੇ 'ਕਵਿਤਾ ਆਉਂਦੀ ਹੈ, ਕਵਿਤਾ ਜਾਂਦੀ ਹੈ', ਜਸਵੰਤ ਕÏਰ ਗਰੇਵਾਲ ਨੇ 'ਬੰਦਸ਼ਾਂ ਵਿਚ ਰਿਹਾ ਇਸ਼ਕ ਮੇਰਾ', ਇੰਦਰਜੀਤ ਕÏਰ ਲੋਟੇ ਨੇ 'ਅੱਜ ਫੇਰ ਉਦਾਸੀ ਘੱਤਿਆ ਘੇਰਾ', ਅੰਜਨਾ ਵਰਮਾ ਨੇ 'ਕਲਾਕਾਰ ਕੋਈ ਮਾਮੂਲੀ ਨਹੀਂ, ਅਮੁੱਲੀ ਸ਼ੈਅ ਹੁੰਦਾ', ਸੁਣਾ ਕੇ ਰੰਗ ਬੰਨ੍ਹ ਦਿੱਤਾ¢ ਇਹਨਾਂ ਤੋਂ ਇਲਾਵਾ ਉਘੇ ਗੀਤਕਾਰ ਕੁਲਦੀਪ ਸਿੰਘ ਦੁੱਗਲ ਨੇ ਵੀ ਗੀਤ ਰਾਹੀਂ ਵਧੀਆ ਹਾਜ਼ਰੀ ਲਗਵਾਈ¢ ਅਖੀਰ ਵਿਚ ਡਾ. ਗੁਰਇਕਬਾਲ ਸਿੰਘ ਨੇ ਆਏ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ¢