15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪਾਵਰਕਾਮ ਦੇ ਖਪਤਕਾਰ ਆਨਲਾਈਨ ਸਿੰਗਲ ਵਿੰਡੋ ਦੀ ਵਰਤੋਂ ਕਰਨ-ਧਮੀਜਾ

ਅਜੀਤ ਡੈਸਕ 01-06-2025
ਮੰਡੀ ਲਾਧੂਕਾ, 31 ਮਈ (ਰਾਕੇਸ਼ ਛਾਬੜਾ)-ਪਾਵਰਕਾਮ ਦੇ ਖਪਤਕਾਰ ਨਵੇਂ ਕੁਨੈਕਸ਼ਨ ਲੈਣ, ਲੋਡ ਵਧਾਉਣ ਅਤੇ ਘਟਾਉਣ ਲਈ ਪੀ.ਐਸ.ਪੀ.ਸੀ.ਐਲ ਦੀ ਸਿੰਗਲ ਵਿੰਡੋਂ ਦੀ ਵਰਤੋਂ ਕਰਨ | ਇਹ ਜਾਣਕਾਰੀ ਪਾਵਰਕਾਮ ਦੀ ਸਬ ਡਵੀਜ਼ਨ 'ਚ ਨਿਯੁਕਤ ਆਰ.ਏ. ਸੰਦੀਪ ਧਮੀਜਾ ਨੇ ਦਿੱਤੀ ਹੈ | ਉਨ੍ਹਾਂ ਨੇ ਕਿਹਾ ਹੈ ਆਨਲਾਈਨ ਸਿੰਗਲ ਵਿੰਡੋਂ ਦੀ ਵਰਤੋਂ ਖਪਤਕਾਰਾਂ ਨੂੰ ਤੈਅ ਸਮੇਂ ਵਿਚ ਆਸਾਨੀ ਨਾਲ ਸਹੂਲਤਾਂ ਮੁਹੱਈਆ ਕਰਵਾਉਂਦੀ ਹੈ | ਉਨ੍ਹਾਂ ਨੇ ਕਿਹਾ ਹੈ ਕਿ ਖਪਤਕਾਰ ਬਿਹਤਰ ਸਹੂਲਤਾਂ ਲਈ ਪਾਵਰਕਾਮ ਦੀ ਆਨਲਾਈਨ ਸਿੰਗਲ ਵਿੰਡੋਂ ਦੀ ਵਰਤੋਂ ਕਰਨ |
ਪਿਛਲੀ ਖ਼ਬਰ ਜਯੋਤੀ ਬੀ. ਐੱਡ. ਕਾਲਜ ਵਿਖੇ ਵਿਸ਼ਵ ਤੰਬਾਕੂ ਮੁਕਤ ਦਿਵਸ ਮਨਾਇਆ ਅਗਲੀ ਖ਼ਬਰ ਅਪਾਹਜ ਬੱਚਿਆਂ ਨੂੰ ਵੀਲ੍ਹ ਚੇਅਰ ਭੇਟ ਕੀਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।