07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅਜੀਤ ਡੈਸਕ 29-12-2025
ਸ੍ਰੀ ਹਰਗੋਬਿੰਦਪੁਰ, 28 ਦਸੰਬਰ (ਕੰਵਲਜੀਤ ਸਿੰਘ ਚੀਮਾ)- ਕਸਬਾ ਸ੍ਰੀ ਹਰਗੋਬਿੰਦਪੁਰ ਵਿਚ ਗਿੱਲ ਗੰਨ ਹਾਊਸ ਵਾਲੀ ਕਾਲੋਨੀ 'ਚ ਸੰਗਤਾਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸੰਗਤਾਂ ਵਲੋਂ ਵਾਹਿਗੁਰੂ ਜੀ ਦੇ ਜਾਪ ਕੀਤੇ ਗਏ | ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ | ਇਸ ਮੌਕੇ ਰਛਪਾਲ ਸਿੰਘ ਗਿੱਲ ਸੀਨੀਅਰ ਅਕਾਲੀ ਨੇਤਾ, ਚਰਨ ਕੰਵਲਜੀਤ ਸਿੰਘ, ਗੁਲਜਾਰ ਸਿੰਘ ਮੰਤਰੀ, ਬਾਬਾ ਲੱਖਾ ਸਿੰਘ, ਸੁਰਜੀਤ ਸਿੰਘ ਜੇ.ਸੀ.ਬੀ. ਵਾਲਾ, ਬਲਵੰਤ ਸਿੰਘ, ਰੋਮੀ ਗੋਰਾਇਆ, ਫ਼ੌਜੀ ਹਰਦੀਪ ਸਿੰਘ, ਸ਼ੇਰੂ, ਲਵਜੋਤ, ਮਨਦੀਪ ਵਾਸ਼ਿੰਗ ਮਸ਼ੀਨ, ਸੁਖਵਿੰਦਰ ਸਿੰਘ ਯੂ.ਐੱਸ.ਏ., ਕੁਲਦੀਪ ਸਿੰਘ ਫ਼ੌਜੀ, ਕੁਲਵੰਤ ਸਿੰਘ ਮਾੜੀ ਬੁੱਚਿਆਂ ਆਦਿ ਨੇ ਸ਼ਰਧਾ-ਭਾਵਨਾ ਨਾਲ ਸੇਵਾ ਕੀਤੀ ਗਈ |
ਪਿਛਲੀ ਖ਼ਬਰ ਗੁਰਦੁਆਰਾ ਰਾਮਗੜ੍ਹੀਆ ਸਿੰਘ ਸਭਾ ਸ਼ੁਕਰਪੁਰਾ ਵਲੋਂ ਨਗਰ ਕੀਰਤਨ 4 ਜਨਵਰੀ ਨੂੰ ਅਗਲੀ ਖ਼ਬਰ ਪਿੰਡ ਦੇਹੜ 'ਚ ਪ੍ਰਭਾਵਿਤ ਲੋਕਾਂ ਨੂੰ ਪੱਕੇ ਮਕਾਨ ਬਣਾਉਣ ਲਈ ਪੰਚਾਇਤ ਨੇ ਵੰਡੇ ਚੈੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।