09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸਾਬਕਾ ਸਰਪੰਚ ਬਲਕਾਰ ਸਿੰਘ ਨੂੰ ਵੱਖ-ਵੱਖ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ <br/>

ਸਾਬਕਾ ਸਰਪੰਚ ਬਲਕਾਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਵੱਖ-ਵੱਖ ਆਗੂ | ਤਸਵੀਰਾਂ : ਹਰਦੀਪ ਸਿੰਘ ਸੰਧੂ <br/> 22-10-2025
ਕਾਦੀਆਂ, 21 ਅਕੂਤਬਰ (ਹਰਦੀਪ ਸਿੰਘ ਸੰਧੂ)-ਬੀਤੇ ਦਿਨੀਂ ਸਾਬਕਾ ਸਰਪੰਚ ਬਲਕਾਰ ਸਿੰਘ ਕੋਟ ਬੁੱਢਾ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਜਿਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਕੋਟ ਬੁੱਢਾ ਵਿਖੇ ਪਾਏ ਗਏ | ਉਪਰੰਤ ਰਾਗੀ ਜਥਿਆਂ ਵਲੋਂ ਕੀਰਤਨ ਕੀਤਾ | ਇਸ ਤੋਂ ਬਾਅਦ ਰਾਜਨੀਤਕ ਤੇ ਸਮਾਜਿਕ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਉਨ੍ਹਾਂ ਦੇ ਜੀਵਨ 'ਤੇ ਝਾਤ ਪਾਈ | ਇਸ ਮੌਕੇ ਵਿਧਾਇਕ ਬਟਾਲਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਗੁਰਇਕਬਾਲ ਸਿੰਘ ਮਾਹਲ ਹਲਕਾ ਇੰਚਾਰਜ ਕਾਦੀਆਂ, ਰਵੀਨੰਦਨ ਸਿੰਘ ਨਿੱਕੂ ਬਾਜਵਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ, ਜਸਪਾਲ ਸਿੰਘ ਤੱਤਲਾ, ਦਲਵਿੰਦਰ ਸਿੰਘ, ਹਰਦੇਵ ਸਿੰਘ ਸਠਿਆਲੀ, ਮਾਸਟਰ ਹਰਦੀਪ ਸਿੰਘ ਕੋਟ ਬੁੱਢਾ, ਮਨਿੰਦਰਪਾਲ ਸਿੰਘ ਘੁੰਮਣ, ਬਲਾਕ ਪ੍ਰਧਾਨ ਅਜੇਪਾਲ ਸਿੰਘ ਮੱਲ੍ਹੀ, ਕਾਮਰੇਡ ਅਜੀਤ ਸਿੰਘ, ਦਿਨੇਸ ਕੁਮਾਰ ਸਰਪੰਚ ਧਾਰੀਵਾਲ ਭੋਜਾ, ਹਰਭਜਨ ਸਿੰਘ ਸੇਖੋਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ | ਸਟੇਜ ਸਕੱਤਰ ਦੀ ਭੂਮਿਕਾ ਹੈੱਡਮਾਸਟਰ ਅੰਮਿ੍ਤਪਾਲ ਸਿੰਘ ਨੇ ਨਿਭਾਈ | ਅਖੀਰ 'ਚ ਅਵਤਾਰ ਸਿੰਘ ਕੋਟ ਬੁੱਢਾ ਤੇ ਹਰਪਾਲ ਸਿੰਘ ਕੋਟ ਬੁੱਢਾ ਨੇ ਆਈ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਸੱਜਣ ਸਿੰਘ ਕੋਟ ਧੰਦਲ, ਸਰਪੰਚ ਮਲਕੀਤ ਸਿੰਘ, ਨਿਸ਼ਾਨ ਸਿੰਘ ਪਵਾਰ ਲੋਹਚੱਪ, ਸਾਬਕਾ ਸਰਪੰਚ ਮੁਖਤਾਰ ਸਿੰਘ ਕੋਟ ਬੁੱਢਾ, ਦਵਿੰਦਰ ਸਿੰਘ ਰਾਮਦਿਵਾਲੀ, ਸਰਬਜੀਤ ਸਿੰਘ ਮਾਹਲ, ਪ੍ਰੇਮ ਸਿੰਘ ਘੁੰਮਣ, ਸ਼ਿੰਗਾਰਾ ਸਿੰਘ ਦਰਦੀ ਬਲਾਕ ਪ੍ਰਧਾਨ, ਸੇਵਾ ਮੁਕਤ ਜੋਗਿੰਦਰ ਸਿੰਘ, ਸੇਵਾ ਮੁਕਤ ਐਸ.ਐਚ.ਓ. ਰਣਜੋਧ ਸਿੰਘ, ਐਸਐਚਓ ਗੁਰਬਿੰਦਰਪਾਲ ਸਿੰਘ, ਗੁਰਿੰਦਰਪਾਲ ਪੰਨੂੰ, ਮਾਸਟਰ ਸਲਵਿੰਦਰ ਸਿੰਘ ਧਾਰੀਵਾਲ ਭੋਜਾ, ਮਾਸਟਰ ਲਖਬੀਰ ਸਿੰਘ ਕਾਲਾ ਬਾਲਾ, ਸਰਪੰਚ ਨਿਰਮਲ ਸਿੰਘ ਪੰਨੂੰ, ਕੁਲਦੀਪ ਸਿੰਘ ਜਾਫਲਪੁਰ, ਸੁਰਿੰਦਰ ਸਿੰਘ, ਠੇਕੇਦਾਰ ਬਲਜਿੰਦਰ ਸਿੰਘ, ਸਰਪੰਚ ਜਰਨੈਲ ਸਿੰਘ ਲਾਡੀ, ਠੇਕੇਦਾਰ ਮਨਜੀਤ ਸਿੰਘ ਕੋਟ ਬੁੱਢਾ, ਦਵਿੰਦਰ ਸਿੰਘ ਠੇਕੇਦਾਰ, ਡਾ. ਬੰਤ ਸਿੰਘ ਤੱਤਲਾ, ਐਡਵੋਕੇਟ ਪ੍ਰਭਸਿਮਰਨ ਸਿੰਘ ਕੋਹਾੜ, ਯਾਦਵਿੰਦਰ ਸਿੰਘ ਸਰਪੰਚ ਥੇਹ ਪੱਤੀ ਸੇਖਵਾਂ, ਕੁਲਦੀਪ ਸਿੰਘ ਪੀਏ ਧਾਰੀਵਾਲ, ਰਛਪਾਲ ਸਿੰਘ ਬਿੱਟੂ, ਪਰਮਜੀਤ ਸਿੰਘ ਸੋਹਲ, ਐਸਡੀਓ ਕੁਲਵਿੰਦਰ ਸਿੰਘ, ਐਸਡੀਓ ਨਰਿਪਜੀਤ ਸਿੰਘ, ਜਸਵਿੰਦਰ ਸਿੰਘ ਗਿੱਲ, ਪਰਮਜੀਤ ਸਿੰਘ ਰਿਆੜ, ਜੇ.ਈ. ਭੁਪਿੰਦਰ ਸਿੰਘ, ਲਾਇਨਮੈਨ ਪੂਰਨ ਸਿੰਘ ਮੱਲ੍ਹੀ, ਮਾਸਟਰ ਜਸਪਾਲ ਸਿੰਘ ਡੇਹਰੀਵਾਲ ਦਰੋਗਾ, ਕੁਲਵਿੰਦਰ ਸਿੰਘ ਸਿੱਧਵਾਂ, ਹਰਦੇਵ ਸਿੰਘ ਪੰਚਾਇਤ ਆਫਸਰ, ਨਿਰਮਲ ਸਿੰਘ ਪਟਵਾਰੀ, ਦਲਜੀਤ ਸਿੰਘ ਮੁਨਸ਼ੀ ਥਾਣਾ ਸੇਖਵਾਂ, ਕਰਤਾਰ ਸਿੰਘ ਏਐਸਆਈ ਥਾਣਾ ਸੇਖਵਾ, ਜਸਵੰਤ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਕੀਮਤੀ ਜਾਨਾਂ ਗਵਾਉਣ ਵਾਲਿਆਂ 'ਤੇ ਸਾਨੂੰ ਮਾਣ-ਐਸ. ਐੱਸ. ਪੀ. ਅਗਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।