24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਕਾਂਗਰਸ ਪਾਰਟੀ ਨੇ ਜ਼ੋਨ ਹੱਲੋਤਾਲੀ ਤੇ ਮੂਲੇਪੁਰ ਜ਼ੋਨ ਤੋਂ ਉਮੀਦਵਾਰ ਐਲਾਨੇ

ਅਜੀਤ ਡੈਸਕ 05-12-2025
ਜਖਵਾਲੀ, 4 ਦਸੰਬਰ (ਨਿਰਭੈ ਸਿੰਘ)- ਕਾਂਗਰਸ ਪਾਰਟੀ ਨੇ ਬਲਾਕ ਸੰਮਤੀ ਜ਼ੋਨ ਹੱਲੋਤਾਲੀ ਅਤੇ ਜ਼ੋਨ ਮੂਲੇਪੁਰ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ | ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂਆਂ ਸਾਬਕਾ ਸਰਪੰਚ ਹਰਿੰਦਰ ਸਿੰਘ ਮੂਲੇਪੁਰ ਅਤੇ ਨਰਿੰਦਰ ਸਿੰਘ ਸੈਫਲਪੁਰ ਨੇ ਦੱਸਿਆ ਕਿ ਜ਼ੋਨ ਹੱਲੋਤਾਲੀ ਤੋਂ ਬਲਾਕ ਸੰਮਤੀ ਉਮੀਦਵਾਰ ਜਨਕ ਰਾਣੀ ਤੇ ਜ਼ੋਨ ਮੂਲੇਪੁਰ ਤੋਂ ਧਰਮਿੰਦਰ ਸਿੰਘ ਗੋਰਖਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਫ਼ੈਸਲਾ ਦਿੱਤਾ ਜਾਵੇ |
ਪਿਛਲੀ ਖ਼ਬਰ ਅਧਿਆਪਕ ਮੇਲੇ 'ਚ ਮਹਿੰਦਰ ਗੰਜ ਸਕੂਲ ਦੇ ਅਧਿਆਪਕ ਛਾਏ ਅਗਲੀ ਖ਼ਬਰ ਆਬਜ਼ਰਵਰ 6 ਦਸੰਬਰ ਤੱਕ ਸੁਣਨਗੇ ਚੋਣਾਂ ਨਾਲ ਸੰਬੰਧਿਤ ਸਮੱਸਿਆਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।