16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਦੰਦਰਾਲਾ ਖਰੌੜ 'ਚ ਆਈ.ਡੀ.ਬੀ.ਆਈ. ਬੈਂਕ ਦੀ ਬਰਾਂਚ ਦਾ ਉਦਘਾਟਨ

ਅਜੀਤ ਡੈਸਕ 02-11-2025
ਭਾਦਸੋਂ, 1 ਨਵੰਬਰ (ਪ੍ਰਦੀਪ ਦੰਦਰਾਲਾ)-ਇੱਥੋਂ ਨੇੜਲੇ ਪਿੰਡ ਦੰਦਰਾਲਾ ਖਰੌੜ ਵਿਖੇ ਆਈ.ਡੀ.ਬੀ.ਆਈ ਬੈਂਕ ਦੀ ਨਵੀਂ ਬਰਾਂਚ ਦਾ ਉਦਘਾਟਨ ਕੀਤਾ ਗਿਆ | ਜਿਸ ਨਾਲ ਪਿੰਡ ਵਾਸੀਆਂ ਨੂੰ ਬੈਂਕ ਨਾਲ ਸੰਬੰਧਿਤ ਸਹੂਲਤਾਂ ਦਾ ਲਾਭ ਆਪਣੇ ਪਿੰਡ ਵਿਚ ਹੀ ਮਿਲੇਗਾ | ਇਸ ਸਮੇਂ ਜੈ ਸ਼ਰਮਾ ਪੀ.ਏ. ਡਾ. ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ, ਸਰੇਸ਼ ਕੁਮਾਰ ਪੀ.ਏ., ਨਰਿੰਦਰ ਨੇਗੀ ਸੀਨੀਅਰ ਰਿਜਨਲ ਹੈੱਡ ਆਈ.ਡੀ.ਬੀ.ਆਈ., ਸੈਲਬ ਸਨੋਕਰ ਬਰਾਂਚ ਹੈੱਡ ਭਾਦਸੋਂ, ਮੁੱਖ ਅਧਿਆਪਕਾ ਸੋਨੂੰ ਬਾਂਸਲ, ਮਾ. ਰਣਧੀਰ ਸਿੰਘ, ਮਾ. ਮੱਖਣ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਪੰਚਾਇਤ ਸੈਕਟਰੀ, ਸਰਪੰਚ ਬੇਅੰਤ ਸਿੰਘ ਖਰੌੜ, ਗਗਨਦੀਪ ਸਿੰਘ ਪੰਚ, ਸੰਜੀਤ ਕੁਮਾਰ ਪੰਚ, ਸ਼ਲਿੰਦਰ ਸਿੰਘ ਬੰਟੀ ਪੰਚ, ਰਜਿੰਦਰ ਸਿੰਘ ਸੋਨੀ ਨੰਬਰਦਾਰ, ਰਾਜਿੰਦਰ ਸਿੰਘ ਨੰਬਰਦਾਰ, ਬਲਵੰਤ ਸਿੰਘ ਨੰਬਰਦਾਰ ਤੋਂ ਇਲਾਵਾ ਸਮੂਹ ਪਿੰਡ ਵਾਸੀ ਮੌਜੂਦ ਸਨ |
ਪਿਛਲੀ ਖ਼ਬਰ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਮਹਾਰਾਣੀ ਕਲੱਬ 'ਚ ਘਸਮਾਨ ਜਾਰੀ, ਮੈਨੇਜਮੈਂਟ ਸਭ ਕੁਝ ਆਰ.ਓ.ਸੀ. ਦੇ ਨਿਯਮਾਂ ਅਨੁਸਾਰ ਕਰ ਰਹੀ : ਦੀਪਕ ਕੰਪਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।