04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ <br/>

ਅਜੀਤ ਡੈਸਕ 30-12-2025
ਪੋਜੇਵਾਲ ਸਰਾਂ, 29 ਦਸੰਬਰ (ਨਵਾਂਗਰਾਈਾ)-ਪਿੰਡ ਨਵਾਂਗਰਾਂ ਦੇ ਨੌਜਵਾਨਾਂ ਵਲੋਂ ਪ੍ਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੀ੍ਰ ਗੁਰੁ ਤੇਗ ਬਹਾਦਰ ਮਾਰਗ ਸੀ੍ਰ ਆਨੰਦਪੁਰ ਸਾਹਿਬ-ਗੜਸ਼ੰਕਰ 'ਤੇ ਪਿੰਡ ਨਵਾਂਗਰਾਂ ਵਿਖੇ ਸਾਹਿਬਜਾਦਿਆਂ ਅਤੇ ਮਾਤਾ ਗੁੱਜਰ ਕੌਰ ਦੀ ਸਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਪਿੰਡ ਨਵਾਂਗਰਾਂ ਦੇ ਸਮੂਹ ਨੌਜਵਾਨਾਂ ਵਲੋਂ ਸੇਵਾ ਕੀਤੀ | ਇਸ ਮੌਕੇ ਕਿ੍ਸਨ ਲਾਲ ਸਾਮੀ ਪੀ.ਪੀ, ਅਭਿਸ਼ੇਕ ਕੁਮਾਰ, ਯੋਗੇਸ ਕੁਮਾਰ, ਨਵੀਨ ਕੁਮਾਰ, ਕਿ੍ਸਨ ਕੁਮਾਰ, ਹਰਪ੍ਰੀਤ ਸਿੰਘ, ਅਰਸ਼ਦੀਪ, ਕਰਨ ਕੁਮਾਰ, ਅਮਰਜੀਤ ਭਾਟੀਆ, ਚੇਤਨ ਹੱਕਲਾ ਅਰਵਿੰਦਰ ਕੁਮਾਰ, ਇੰਦੀ, ਮਨੂ, ਬਿੰਦੂ ਆਦਿ ਸਮੇਤ ਸਮੂਹ ਨੌਜਵਾਨ ਹਾਜ਼ਰ ਸਨ |

ਪਿਛਲੀ ਖ਼ਬਰ ਮੁਖਤਿਆਰ ਸਿੰਘ ਨਮਿਤ ਅੰਤਿਮ ਅਰਦਾਸ 2 ਨੂੰ <br/> ਅਗਲੀ ਖ਼ਬਰ ਸੇਵਾ ਮੁਕਤ ਕਾਨੂੰਗੋ ਤੇ ਪਟਵਾਰੀ 2025 ਨੂੰ ਅਲਵਿਦਾ ਤੇ 2026 ਨੂੰ ਜੀ ਆਇਆਂ ਆਖਣਗੇ -ਜਾਡਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।