29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮੰਡੀ ਮੁੱਲਾਂਪੁਰ 'ਚ ਦਿਵਯ ਸਤਿਸੰਗ ਅੱਜ

ਅਜੀਤ ਡੈਸਕ 23-11-2025
ਮੁੱਲਾਂਪੁਰ-ਦਾਖਾ, 22 ਨਵੰਬਰ (ਧਾਲੀਵਾਲ)-ਸ੍ਰੀ ਸਤਏਸ਼ਵਰ ਮਹਾਂਦੇਵ ਮੰਦਰ ਮੰਡੀ ਮੁੱਲਾਂਪੁਰ ਵਿਖੇ ਸਮੂਹ ਧਰਮਪ੍ਰੇਮੀ ਸੰਗਤ ਵਲੋਂ ਦਿਵਯ ਸਤਿਸੰਗ ਅਤੇ ਭੰਡਾਰਾ ਅੱਜ ਐਤਵਾਰ 23 ਨਵੰਬਰ ਨੂੰ ਹੋ ਰਿਹਾ | ਪ੍ਰਬੰਧਕਾਂ ਅਨੁਸਾਰ ਦਿਵਯ ਸਤਿਸੰਗ ਸਮੇਂ ਗੁਰੂ ਹਰਿ ਅਨੰਦ ਸਵਾਮੀ ਜੀ (ਸ੍ਰੀ ਸਵਾਮੀ ਨਰਾਇਣ ਮੰਦਿਰ ਯੋਗੀਧਾਮ, ਥਰੀਕੇ ਰੋਡ ਲੁਧਿਆਣਾ) ਵਾਲੇ ਐਤਵਾਰ ਦੀ ਸ਼ਾਮ 6:30 ਤੋਂ ਰਾਤ 9 ਵਜੇ ਤੱਕ ਸੰਗਤ ਨਾਲ ਪ੍ਰਵਚਨਾਂ ਦੀ ਸਾਂਝ ਪਾਉਣਗੇ | ਦਿਵਯ ਸਤਿਸੰਗ ਪ੍ਰਤੀ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਹੈ |
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਪਿੰਡ ਬਸੈਮੀ ਇਕਾਈ ਦਾ ਕੀਤਾ ਗਠਨ ਅਗਲੀ ਖ਼ਬਰ ਪਰਕਿਊਟੇਨੀਅਸ 'ਐਂਡੋਫਿਊਜ਼ਨ' ਰੀੜ੍ਹ ਦੀ ਸਰਜਰੀ ਲਈ ਨਵੀਂ ਤਕਨੀਕ ਬਦਲ ਰਹੀ ਹੈ ਮਰੀਜ਼ਾਂ ਦੀ ਜ਼ਿੰਦਗੀ-ਡਾ. ਤਿ੍ਵੇਦੀ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।