22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਆਈ.ਐਫ.ਐਫ.ਆਈ. ਵਲੋਂ ਇਕ ਦਿਨ ਲਈ ਪ੍ਰੋਗਰਾਮ ਰੱਦ

ਅਜੀਤ ਡੈਸਕ 25-11-2025
ਪਣਜੀ, 24 ਨਵੰਬਰ (ਪੀ. ਟੀ. ਆਈ.)-ਧਰਮਿੰਦਰ ਦੇ ਦਿਹਾਂਤ ਦੇ ਬਾਅਦ ਗੋਆ 'ਚ ਜਾਰੀ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਆਫ਼ ਇੰਡੀਆ (ਆਈ. ਐਫ. ਐਫ. ਆਈ.) ਦੌਰਾਨ ਸੋਮਵਾਰ ਨੂੰ ਇਕ ਦਿਨ ਲਈ ਸਟੇਜ 'ਤੇ ਹੋਣ ਵਾਲੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ | ਗੋਆ ਦੀ ਐਂਟਰਟੇਨਮੈਂਟ ਸੁਸਾਇਟੀ ਨੇ ਇਕ ਬਿਆਨ 'ਚ ਦੱਸਿਆ ਕਿ ਫ਼ੈਸਟੀਵਲ ਦੇ ਹਿੱਸੇ ਵਜੋਂ ਫ਼ਿਲਮਾਂ ਦੀ ਸਕਰੀਨਿੰਗ ਜਾਰੀ ਰਹੇਗੀ ਪਰ ਅੱਜ ਸੋਮਵਾਰ ਨੂੰ ਸਟੇਜ 'ਤੇ ਹੋਣ ਵਾਲੇ ਪ੍ਰੋਗਰਾਮਾਂ ਨੂੰ ਇਕ ਦਿਨ ਲਈ ਰੱਦ ਕਰ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਵਿਆਹ ਤੇ ਬੱਚੇ ਅਗਲੀ ਖ਼ਬਰ ਫਗਵਾੜਾ 'ਚ ਵੀ ਬਿਤਾਏ ਜ਼ਿੰਦਗੀ ਦੇ ਅਹਿਮ ਪਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।