22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

2024 'ਚ ਫਿਰ ਬਦਲਿਆ ਆਨ ਸਕਰੀਨ ਨਾਂਅ

ਅਜੀਤ ਡੈਸਕ 25-11-2025
ਧਰਮਿੰਦਰ ਪਿਛਲੇ ਸਾਲ ਦੀ ਫ਼ਿਲਮ 'ਤੇਰੀ ਬਾਤੋਂ ਮੇਂ ਐਸਾ ਉਲਜ਼ਾ ਜੀਆ' 'ਚ ਨਜ਼ਰ ਆਏ ਸਨ | ਉਨ੍ਹਾਂ ਨੇ ਇਸ ਫ਼ਿਲਮ 'ਚ 88 ਸਾਲ ਦੀ ਉਮਰ 'ਚ ਕੰਮ ਕੀਤਾ ਸੀ | ਦਿਲਚਸਪ ਗੱਲ ਇਹ ਹੈ ਕਿ ਇਸ ਫ਼ਿਲਮ 'ਚ, ਉਨ੍ਹਾਂ ਨੇ 64 ਸਾਲਾਂ ਬਾਅਦ ਆਪਣਾ ਆਨ-ਸਕ੍ਰੀਨ ਨਾਂਅ ਬਦਲ ਕੇ ਧਰਮ ਸਿੰਘ ਦਿਓਲ ਰੱਖ ਲਿਆ, ਜੋ ਉਨ੍ਹਾਂ ਦਾ ਅਸਲ ਨਾਂਅ ਉਨ੍ਹਾਂ ਦੇ ਮਾਪਿਆਂ ਨੇ ਦਿੱਤਾ ਸੀ |

ਪਿਛਲੀ ਖ਼ਬਰ ਪਹਿਲੀ ਫ਼ਿਲਮ ਦੇ ਮਿਲੇ ਸਨ 51 ਰੁਪਏ ਅਗਲੀ ਖ਼ਬਰ 1966 'ਚ ਮਿਲਿਆ 'ਹੀ ਮੈਨ' ਉਪਨਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।