05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸਰਹੱਦ ਨੇੜਿਓਂ ਇਕ ਗਲੋਕ ਪਿਸਤੌਲ ਤੇ 7 ਮੈਗਜੀਨਾਂ ਸਮੇਤ 2 ਵਿਅਕਤੀ ਕਾਬੂ

ਡੇਰਾ ਬਾਬਾ ਨਾਨਕ, 5 ਨਵੰਬਰ (ਹੀਰਾ ਸਿੰਘ ਮਾਂਗਟ)- ਡੇਰਾ ਬਾਬਾ ਨਾਨਕ ਪੁਲਿਸ ਅਤੇ ਫੌਜ ਵਲੋਂ ਦਿਵਾਲੀ ਤੋਂ ਪਹਿਲਾਂ...

ਅਜੀਤ ਡੈਸਕ 05-11-2026

ਡੇਰਾ ਬਾਬਾ ਨਾਨਕ, 5 ਨਵੰਬਰ (ਹੀਰਾ ਸਿੰਘ ਮਾਂਗਟ)- ਡੇਰਾ ਬਾਬਾ ਨਾਨਕ ਪੁਲਿਸ ਅਤੇ ਫੌਜ ਵਲੋਂ ਦਿਵਾਲੀ ਤੋਂ ਪਹਿਲਾਂ ਵੱਡੀ ਕਾਮਯਾਬੀ ਸਰਹੱਦੀ ਇਲਾਕੇ ਅੰਦਰ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਇਕ ਗਲੋਕ ਪਿਸਤੌਲ ਤੇ 7 ਮੈਗਜੀਨਾ ਸਮੇਤ ਕਾਬੂ ਕਰਨ ਵਿਚ ਵੱਡੀ ਸਫ਼ਲਤਾ ਹਾਜ਼ਰ ਕੀਤੀ ਹੈ।

ਫੜਿਆ ਗਿਆ ਅਸਲਾ ਉਕਤ ਵਿਅਕਤੀਆਂ ਵਲੋਂ ਪਾਕਿਸਤਾਨ ਤੋਂ ਮੰਗਵਾਇਆ ਗਿਆ ਸੀ।

ਪਿਛਲੀ ਖ਼ਬਰ ਮਲੇਸ਼ੀਆ ਨੇ ਦੱਖਣੀ ਕੋਰੀਆਂ ਨੂੰ 5-2 ਦੇ ਅੰਤਰ ਨਾਲ ਹਰਾਇਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਲੱਗਿਆ ਝਟਕਾ, ਲੀਡਰਸ਼ਿਪ ਸਮੇਤ ਦਰਜਨਾਂ ਸਰਕਲ ਪ੍ਰਧਾਨਾਂ ਨੇ ਦਿੱਤੇ ਅਸਤੀਫ਼ੇ