ਨਵੀਂ ਦਿੱਲੀ, 3 ਨਵੰਬਰ - ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਚਿੱਲਾ ਬਾਰਡਰ (ਨੋਇਡਾ-ਦਿੱਲੀ ਸਰਹੱਦ) ਦੇ ਆਸ-ਪਾਸ ਦੇ ਇਲਾਕੇ ਵਿਚ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਆਊ.ਆਈ.) 311 ਅਤੇ ਅਕਸ਼ਰਧਾਮ ਮੰਦਰ ਦੇ ਆਸ-ਪਾਸ ਦੇ ਇਲਾਕੇ ਵਿਚ 371 ਹੈ, ਜਿਸਨੂੰ 'ਬਹੁਤ ਖਰਾਬ' ਸ਼੍ਰੇਣੀ ਵਿਚ ਰੱਖਿਆ ਗਿਆ ਹੈ।
ਇਸ ਤੋਂ ਇਲਾਵਾ ਇੰਡੀਆ ਗੇਟ ਦੇ ਆਸ-ਪਾਸ ਦੇ ਇਲਾਕੇ ਵਿਚ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਆਊ.ਆਈ.) 226 ਅਤੇ ਆਨੰਦ ਵਿਹਾਰ ਦਾ 278 ਹੈ, ਜਿਸ ਨੂੰ 'ਖਰਾਬ' ਸ਼੍ਰੇਣੀ ਵਿਚ ਰੱਖਿਆ ਗਿਆ ਹੈ।
ਤਾਜ਼ਾ ਖ਼ਬਰਾਂ
Free
ਦਿੱਲੀ ਚ ਅੱਜ ਵੀ ਹਵਾ ਗੁਣਵੱਤਾ ਬਹੁਤ ਖਰਾਬ' ਸ਼੍ਰੇਣੀ ਚ
ਨਵੀਂ ਦਿੱਲੀ, 3 ਨਵੰਬਰ - ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਚਿੱਲਾ ਬਾਰਡਰ (ਨੋਇਡਾ-ਦਿੱਲੀ ਸਰਹੱਦ) ਦੇ ਆਸ-ਪਾਸ...
ਅਜੀਤ ਡੈਸਕ
03-11-2026