03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪਾਕਿਸਤਾਨ ਦੀ ਡਿੱਗੀ ਦੂਜੀ ਵਿਕੇਟ, ਉਸਮਾਨ 3 ਦੌੜਾਂ ਬਣਾ ਕੇ ਆਊਟ

‌ਨਿਸ਼ਿਨ, 3 ਅਕਤੂਬਰ- ਭਾਰਤ ਬਨਾਮ ਪਾਕਿਸਤਾਨ ਮੁਕਾਬਲੇ ਦੇ ਪੰਜਵੇਂ ਓਵਰ ਵਿਚ ਅਕਸ਼ਰ ਪਟੇਲ ਨੇ ਉਸਮਾਨ ਖਾਨ ਨੂੰ ਆਊਟ ਕਰ ਦਿੱਤਾ। ਉਸਮਾਨ ਨੇ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਸ਼ਿਵਮ ਦੂਬੇ ਨੇ ਉਸ ਨੂੰ ਕੈਚ ਕਰ ਲਿਆ। ਖਾਨ 6 ਗੇਂਦਾਂ ਵਿਚ 3 ਦੌੜਾਂ ਬਣਾ ਕੇ ਆਊਟ ਹੋ ਗਿਆ।

ਅਜੀਤ ਡੈਸਕ 03-10-2026

ਪਿਛਲੀ ਖ਼ਬਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ ਨਵੀਂ ਦਾਣਾ ਮੰਡੀ ਦਾ ਦੌਰਾ ਅਗਲੀ ਖ਼ਬਰ ਭਾਰਤ ਬਨਾਮ ਪਾਕਿਸਤਾਨ- ਸੁੰਦਰ ਨੇ ਪਾਕਿ ਬੱਲੇਬਾਜ਼ ਫਰਹਾਨ ਨੂੰ ਭੇਜਿਆ ਪੈਵੇਲੀਅਨ