03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਏਸ਼ਿਆਈ ਖੇਡਾਂ ਟੀ-20 ਕ੍ਰਿਕਟ ਫਾਈਨਲ ਮੁਕਾਬਲਾ - ਭਾਰਤ ਨੇ ਗਵਾਈ ਪਹਿਲੀ ਵਿਕਟ, ਵੈਭਵ ਸੂਰਿਆਵੰਸ਼ੀ 15 (9 ਗੇਂਦਾਂ) ਦੌੜਾਂ ਬਣਾ ਕੇ ਆਊਟ

ਨਾਗੋਆ,, 3 ਅਕਤੂਬਰ - ਏਸ਼ਿਆਈ ਖੇਡਾਂ 2026 ਦੇ ਟੀ-20 ਕ੍ਰਿਕਟ ਫਾਈਨਲ ਵਿਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋ ਰਿਹਾ ਹੈ। ਟਾਸ ਜਿੱਤ ਕੇ ਭਾਰਤ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਪਹਿਲਾਂ ਬੱਲੇਬਾਜ਼ੀ...

ਅਜੀਤ ਡੈਸਕ 03-10-2026

ਨਾਗੋਆ,, 3 ਅਕਤੂਬਰ - ਏਸ਼ਿਆਈ ਖੇਡਾਂ 2026 ਦੇ ਟੀ-20 ਕ੍ਰਿਕਟ ਫਾਈਨਲ ਵਿਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋ ਰਿਹਾ ਹੈ। ਟਾਸ ਜਿੱਤ ਕੇ ਭਾਰਤ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਸਲਾਮੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ 15 (9 ਗੇਂਦਾਂ) ਦੌੜਾਂ ਬਣਾ ਕੇ ਸੈਮ ਆਯੂਬ ਦੀ ਗੇਂਦ 'ਤੇ ਉਸਮਾਨ ਖ਼ਾਨ ਹੱਥੋਂ ਕੈਚ ਆਊਟ ਹੋ ਗੋਏ।

ਪਿਛਲੀ ਖ਼ਬਰ ਏਸ਼ਿਆਈ ਖੇਡਾਂ ਟੀ-20 ਕ੍ਰਿਕਟ ਫਾਈਨਲ ਮੁਕਾਬਲਾ - 3.2 ਓਵਰਾਂ 'ਚ ਭਾਰਤ ਦੀਆਂ 50 ਦੌੜਾਂ ਪੂਰੀਆਂ ਅਗਲੀ ਖ਼ਬਰ ਮੁੱਲਾਂਪੁਰ-ਮਾਜਰੀ ਸੜਕ ਕਾਰ ਸਵਾਰਾਂ 'ਤੇ ਫਾਇਰਿੰਗ, ਇਕ ਨੌਜਵਾਨ ਦੀ ਮੌਤ