ਦਿੱਲੀ, 1 ਅਕਤੂਬਰ- ਜੱਗੀ ਜੌਹਲ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆ ਗਏ ਹਨ। ਕਰੀਬ 9 ਸਾਲ ਮਗਰੋਂ ਰਿਹਾਈ ਹੋਈ ਹੈ। ਹਾਈਕੋਰਟ ਵਲੋਂ 7 ਐੱਨ.ਆਈ.ਏ. ਕੇਸਾਂ ਵਿਚ ਜ਼ਮਾਨਤ ਮਿਲੀ ਸੀ। ਜੱਗੀ ਜੌਹਲ ਨੂੰ 2017 ਵਿਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।
ਜੱਗੀ ਜੌਹਲ ਬ੍ਰਿਟਿਸ਼ ਨਾਗਰਿਕ ਹੈ। ਤਿਹਾੜ ਜੇਲ੍ਹ ਤੋਂ ਜੱਗੀ ਜੌਹਲ ਰਿਹਾਅ ਹੋਏ ਹਨ।