01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਏਸ਼ਿਆਈ ਖੇਡਾਂ - ਪਾਕਿਸਤਾਨ ਨੂੰ 4-3 ਨਾਲ ਹਰਾ ਕੇ ਭਾਰਤ ਪਹੁੰਚਾ ਹਾਕੀ ਦੇ ਫਾਈਨਲ 'ਚ

ਨਾਗੋਆ, 1 ਅਕਤੂਬਰ - ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਆਈ ਖੇਡਾਂ 2026 ਦੇ ਸੈਮੀਫਾਈਨਲ ਵਿਚ ਪਾਕਿਸਤਾਨ ਨੂੰ 4-3 ਨਾਲ ਹਰਾ...

ਅਜੀਤ ਡੈਸਕ 01-10-2026

ਨਾਗੋਆ, 1 ਅਕਤੂਬਰ - ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਆਈ ਖੇਡਾਂ 2026 ਦੇ ਸੈਮੀਫਾਈਨਲ ਵਿਚ ਪਾਕਿਸਤਾਨ ਨੂੰ 4-3 ਨਾਲ ਹਰਾ ਕੇ ਫਾਈਨਲ ਵਿਚਪ੍ਰਵੇਸ਼ ਕਰ ਲਿਆ। ਭਾਰਤ ਨੇ ਪਹਿਲੇ ਦੋ ਕੁਆਰਟਰਾਂ ਵਿਚ ਸ਼ਾਨਦਾਰ ਖੇਡ ਦਿਖਾਈ ਅਤੇ ਪਾਕਿਸਤਾਨ 'ਤੇ ਪੂਰੀ ਤਰ੍ਹਾਂ ਦਬਦਬਾ ਬਣਾਇਆ, ਪਰ ਪਾਕਿਸਤਾਨ ਨੇ ਤੀਜੇ ਅਤੇ ਚੌਥੇ ਕੁਆਰਟਰ ਵਿਚ ਭਾਰਤ ਨੂੰ ਸਖ਼ਤ ਟੱਕਰ ਦਿੱਤੀ। ਭਾਰਤ ਨੇ ਕਿਸੇ ਤਰ੍ਹਾਂ ਆਖਰੀ ਪਲਾਂ ਵਿਚ ਦਬਾਅ ਨੂੰ ਦੂਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ, ਇਕ ਗੋਲ ਕਰਕੇ ਜਿੱਤ ਹਾਸਲ ਕੀਤੀ।

 

ਪਿਛਲੀ ਖ਼ਬਰ ਸਮਰਾਲਾ ਦੀ ਦਾਣਾ ਮੰਡੀ 'ਚ ਦਿਆਲਪੁਰਾ ਨੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ ਰਾਜਾ ਵੜਿੰਗ ਨੇ ਐਕਸ ਖਾਤੇ 'ਤੇ ਖੁਦ ਹੀ ਕਰ ਦਿੱਤਾ ਖੁਲਾਸਾ