29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਬਲਵੰਤ ਸਿੰਘ ਰਾਜੋਆਣਾ ਨੂੰ ਲਿਆਂਦਾ ਗਿਆ ਪੀ.ਜੀ.ਆਈ.

ਬਲਵੰਤ ਸਿੰਘ ਰਾਜੋਆਣਾ ਨੂੰ ਲਿਆਂਦਾ ਗਿਆ ਪੀ.ਜੀ.ਆਈ.

ਅਜੀਤ ਡੈਸਕ 29-09-2026

ਚੰਡੀਗੜ੍ਹ, 29 ਸਤੰਬਰ- ਅੱਜ ਬਲਵੰਤ ਸਿੰਘ ਰਾਜੋਆਣਾ ਨੂੰ ਅੱਜ ਅੱਖਾਂ ਦੀ ਜਾਂਚ ਲਈ ਕੜੀ ਸੁਰੱਖਿਆ ਵਿਚਕਾਰ ਪੀ.ਜੀ.ਆਈ. ਲਿਆਂਦਾ ਗਿਆ। ਇਸ ਮੌਕੇ ਆਪਣੀ ਮਰਸੀ ਪਟੀਸ਼ਨ ’ਤੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। 15 ਸਾਲ ਤੋਂ ਮੇਰੀ ਪਟੀਸ਼ਨ ਕੇਂਦਰ ਸਰਕਾਰ ਕੋਲ ਪੈਂਡਿੰਗ ਪਈ ਹੈ ਤੇ ਕੇਂਦਰ ਨੂੰ ਇਸ ’ਤੇ ਹੁਣ ਵਿਚਾਰ ਕਰਨਾ ਚਾਹੀਦਾ ਹੈ। 

ਅਗਲੀ ਖ਼ਬਰ ਜੀ ਸਦਕੇ ਪੰਜਾਬ ਆਉਣ ਅਮਿਤ ਸ਼ਾਹ- ਬਲਤੇਜ ਪੰਨੂ