ਨਵੀਂ ਦਿੱਲੀ, 26 ਸਤੰਬਰ - ਸ਼੍ਰੋਮਣੀ ਅਕਾਲੀ ਦਲ (ਬ) ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ, "ਮੈਂ ਇਹ ਗੱਲ ਕੱਲ੍ਹ ਅਤੇ ਸਰਬ-ਪਾਰਟੀ ਮੀਟਿੰਗ ਦੌਰਾਨ ਵੀ ਕਹੀ ਸੀ ਕਿ ਹਰ ਸੈਸ਼ਨ ਦੌਰਾਨ ਇਹ ਇਕ ਰੁਟੀਨ ਬਣ ਗਿਆ ਹੈ। ਸਰਕਾਰ ਵਿਰੋਧੀ ਪਾਰਟੀਆਂ ਨੂੰ ਮੁੱਦੇ ਉਠਾਉਣ ਅਤੇ ਆਪਣੀ ਗੱਲ ਰੱਖਣ ਨਹੀਂ ਦਿੰਦੀ... ਜੇਕਰ ਤੁਸੀਂ ਪਿਛਲੇ 10 ਸੈਸ਼ਨਾਂ 'ਤੇ ਨਜ਼ਰ ਮਾਰੋ, ਤਾਂ ਘੱਟੋ-ਘੱਟ 10 ਦਿਨ ਬਿਲਕੁਲ ਅਜਾਈਂ ਚਲੇ ਗਏ ਹਨ..."।
ਤਾਜ਼ਾ ਖ਼ਬਰਾਂ
Free
ਵਿਰੋਧੀ ਪਾਰਟੀਆਂ ਨੂੰ ਮੁੱਦੇ ਉਠਾਉਣ ਅਤੇ ਆਪਣੀ ਗੱਲ ਰੱਖਣ ਨਹੀਂ ਦਿੰਦੀ ਸਰਕਾਰ - ਹਰਸਿਮਰਤ ਕੌਰ ਬਾਦਲ
ਨਵੀਂ ਦਿੱਲੀ, 26 ਸਤੰਬਰ - ਸ਼੍ਰੋਮਣੀ ਅਕਾਲੀ ਦਲ (ਬ) ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ, "ਮੈਂ ਇਹ ਗੱਲ ਕੱਲ੍ਹ ਅਤੇ ਸਰਬ-ਪਾਰਟੀ ਮੀਟਿੰਗ ਦੌਰਾਨ...
ਅਜੀਤ ਡੈਸਕ
26-09-2026