ਚੰਡੀਗੜ੍ਹ, 20 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ, ਅੱਜ ਆਪਣੇ ਹਲਕੇ ਧੂਰੀ ਤੋਂ ਪਾਰਟੀ ਦੀ ਡੋਰ ਟੂ ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ... ਪਿਛਲੇ ਸਾਢੇ ਚਾਰ ਸਾਲਾਂ ਵਿਚ ਸਾਡੀ ਸਰਕਾਰ ਨੇ ਪੰਜਾਬ ਲਈ ਜੋ ਕੰਮ ਕੀਤੇ ਨੇ, ਉਹਦਾ ਰਿਪੋਰਟ ਕਾਰਡ ਲੈ ਕੇ ਅਸੀਂ ਹਰ ਘਰ ਤੱਕ ਜਾਵਾਂਗੇ... 2022 ਵਿਚ ਦਿੱਤੀਆਂ ਸਾਰੀਆਂ ਗਾਰੰਟੀਆਂ ਅਸੀਂ ਜ਼ਮੀਨ 'ਤੇ ਲਾਗੂ ਕੀਤੀਆਂ ਨੇ... ਮੁਫ਼ਤ ਬਿਜਲੀ, ਵਧੀਆ ਸਕੂਲ ਤੇ ਆਮ ਆਦਮੀ ਕਲੀਨਿਕ ਵਰਗੀਆਂ ਸਹੂਲਤਾਂ ਨਾਲ ਅੱਜ ਹਰ ਪਰਿਵਾਰ ਦੇ ਮਹੀਨੇ ਦੇ 15 ਹਜ਼ਾਰ ਰੁਪਏ ਬਚ ਰਹੇ ਨੇ... ਕੰਮ ਕੀਤੇ ਨੇ, ਤਾਂ ਹੀ ਅੱਜ ਤੁਹਾਡੀ ਕਚਹਿਰੀ ਵਿਚ ਸਿਰ ਉੱਚਾ ਕਰਕੇ ਆ ਰਹੇ ਹਾਂ...।
ਤਾਜ਼ਾ ਖ਼ਬਰਾਂ
Free
ਅੱਜ ਆਪਣੇ ਹਲਕੇ ਧੂਰੀ ਤੋਂ ਕੀਤੀ ਪਾਰਟੀ ਦੀ ਡੋਰ ਟੂ ਡੋਰ ਮੁਹਿੰਮ ਦੀ ਸ਼ੁਰੂਆਤ - ਭਗਵੰਤ ਮਾਨ
ਚੰਡੀਗੜ੍ਹ, 20 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ, ਅੱਜ ਆਪਣੇ ਹਲਕੇ ਧੂਰੀ ਤੋਂ ਪਾਰਟੀ ਦੀ ਡੋਰ ਟੂ ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ... ਪਿਛਲੇ ਸਾਢੇ ਚਾਰ ਸਾਲਾਂ
ਅਜੀਤ ਡੈਸਕ
20-09-2026