10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਪੁਲਿਸ ਨੂੰ ਅਣਪਛਾਤੀ ਲਾਸ਼ ਮਿਲੀ

ਢਿੱਲਵਾ /ਭੰਡਾਲ ਬੇਟ, 10 ਸਤੰਬਰ (ਗੋਬਿੰਦ ਸੁਖੀਜਾ,ਜੋਗਿੰਦਰ ਜਾਤਿਕੇ)-ਪੁਲਿਸ ਨੂੰ ਇੱਕ ਅਣਪਛਾਤੀ ਲਾਸ਼ ਮਿਲੀ ਹੈ। ਥਾਣਾ ਢਿੱਲਵਾ ਦੇ ਏ.ਐਸ.ਆਈ ਮੂਰਤਾ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਦੀ ...

ਅਜੀਤ ਡੈਸਕ 10-09-2026

ਢਿੱਲਵਾ /ਭੰਡਾਲ ਬੇਟ, 10 ਸਤੰਬਰ (ਗੋਬਿੰਦ ਸੁਖੀਜਾ,ਜੋਗਿੰਦਰ ਜਾਤਿਕੇ)-ਪੁਲਿਸ ਨੂੰ ਇੱਕ ਅਣਪਛਾਤੀ ਲਾਸ਼ ਮਿਲੀ ਹੈ। ਥਾਣਾ ਢਿੱਲਵਾ ਦੇ ਏ.ਐਸ.ਆਈ ਮੂਰਤਾ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਦੀ ਲਾਸ਼ ਪਿੰਡ ਪਡੇ ਬੇਟ ਨਜ਼ਦੀਕ ਪਈ ਹੈ। ਪੁਲਿਸ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਉਮਰ ਗਰੀਬ 35 ਕੁ ਸਾਲ ਸੀ ਤੇ ਉਸ ਪਾਸੋਂ  ਕੋਈ ਪਹਿਚਾਣ ਪੱਤਰ ਨਹੀਂ ਮਿਲਿਆ। ਉਸ ਨੂੰ 72 ਘੰਟੇ ਲਈ ਪਿੰਡ ਧਾਲੀਵਾਲ ਬੇਟ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਅਜਨਾਲਾ ਨੇੜਲੇ ਪਿੰਡ ਚੱਕ ਔਲ ’ਚ ਕਰੰਟ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਸਹਾਰਾ ਅਗਲੀ ਖ਼ਬਰ ਡੱਬਵਾਲੀ ਪੁਲਿਸ ਨੇ ਨਸ਼ਾ ਤਸਕਰੀ ਨਾਲ ਜੁੜੀ ਜਾਇਦਾਦ ’ਤੇ ਸ਼ਿਕੰਜਾ ਕੱਸਿਆਂ, 1.29 ਕਰੋੜ ਦੀ ਜਾਇਦਾਦ ਫਰੀਜ਼