ਖਡੂਰ ਸਾਹਿਬ (ਤਰਨਤਾਰਨ), 8 ਸਤੰਬਰ( ਰਸ਼ਪਾਲ ਸਿੰਘ ਕੁਲਾਰ) - ਬੀਤੀ ਰਾਤ ਖਡੂਰ ਸਾਹਿਬ ਤੋਂ ਨਾਗੋਕੇ ਨੂੰ ਜਾਂਦੀ ਸੜਕ ਉਪਰ ਪਿੰਡ ਅਲੀਆ ਦੇ ਨਜ਼ਦੀਕ ਸਵਿਫਟ ਅਤੇ ਐਕਸਯੂਵੀ ਗੱਡੀਆਂ ਦੀ ਟੱਕਰ ਹੋਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਸਵਿਫਟ ਚ ਸਵਾਰ ਖੁਵਾਸਪੁਰ ਦੇ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਸੰਬੰਧੀ ਪੁਲਿਸ ਥਾਣਾ ਵੈਰੋਵਾਲ ਦੀ ਪੁਲਿਸ ਵਲੋਂ ਕਾਰਵਾਈ ਜਾਰੀ ਹੈ।
ਤਾਜ਼ਾ ਖ਼ਬਰਾਂ
Free
ਸੜਕ ਹਾਦਸੇ ਚ ਤਿੰਨ ਨੌਜਵਾਨਾਂ ਦੀ ਮੌਤ
ਖਡੂਰ ਸਾਹਿਬ (ਤਰਨਤਾਰਨ), 8 ਸਤੰਬਰ( ਰਸ਼ਪਾਲ ਸਿੰਘ ਕੁਲਾਰ) - ਬੀਤੀ ਰਾਤ ਖਡੂਰ ਸਾਹਿਬ ਤੋਂ ਨਾਗੋਕੇ ਨੂੰ ਜਾਂਦੀ ਸੜਕ ਉਪਰ ਪਿੰਡ ਅਲੀਆ ਦੇ ਨਜ਼ਦੀਕ ਸਵਿਫਟ ਅਤੇ ਐਕਸਯੂਵੀ ਗੱਡੀਆਂ ਦੀ ਟੱਕਰ ਹੋਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਸਵਿਫਟ ਚ ਸਵਾਰ...
ਅਜੀਤ ਡੈਸਕ
08-09-2026