06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਮੋਹਨਜੀਤ ਸਿੰਘ ਸ਼ੇਰੋਂ ਨੂੰ ਇਲਾਜ ਲਈ ਸੰਗਰੂਰ ਤੋਂ ਪਟਿਆਲਾ ਭੇਜਿਆ

ਸੰਗਰੂਰ, 6 ਸੰਤਬਰ (ਦਮਨਜੀਤ ਸਿੰਘ) - ਸਿਵਿਲ ਹਸਪਤਾਲ ਸੰਗਰੂਰ ਵਿਖੇ ਜੇਰੇ ਇਲਾਜ ਮੋਹਨਜੀਤ ਸਿੰਘ ਸ਼ੇਰੋਂ ਨੂੰ ਡਾਕਟਰਾਂ ਵਲੋਂ ਸੰਗਰੂਰ ਤੋਂ ਪਟਿਆਲਾ ਭੇਜ ਦਿੱਤਾ ਗਿਆ ਹੈ। ਡਾਕਟਰਾਂ ਵਲੋਂ ਕਿਹਾ ਗਿਆ ਹੈ ਕਿ ਮੋਹਨਜੀਤ ਨੂੰ ਵਧੇਰੇ...

ਅਜੀਤ ਡੈਸਕ 06-09-2026

ਸੰਗਰੂਰ, 6 ਸੰਤਬਰ (ਦਮਨਜੀਤ ਸਿੰਘ) - ਸਿਵਿਲ ਹਸਪਤਾਲ ਸੰਗਰੂਰ ਵਿਖੇ ਜੇਰੇ ਇਲਾਜ ਮੋਹਨਜੀਤ ਸਿੰਘ ਸ਼ੇਰੋਂ ਨੂੰ ਡਾਕਟਰਾਂ ਵਲੋਂ ਸੰਗਰੂਰ ਤੋਂ ਪਟਿਆਲਾ ਭੇਜ ਦਿੱਤਾ ਗਿਆ ਹੈ। ਡਾਕਟਰਾਂ ਵਲੋਂ ਕਿਹਾ ਗਿਆ ਹੈ ਕਿ ਮੋਹਨਜੀਤ ਨੂੰ ਵਧੇਰੇ ਇਲਾਜ ਦੀ ਲੋੜ ਸੀ, ਜਿਸ ਦੇ ਚਲਦਿਆਂ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਭੇਜਿਆ ਗਿਆ ਹੈ।

ਪਿਛਲੀ ਖ਼ਬਰ ਦੱਖਣ-ਪੱਛਮੀ ਦਿੱਲੀ ਚ ਸੱਤਿਆ ਨਿਕੇਤਨ ਨੇੜੇ ਡਿੱਗੀ ਇਮਾਰਤ ਅਗਲੀ ਖ਼ਬਰ ਵੱਖ-ਵੱਖ ਮਾਮਲਿਆਂ ਵਿਚ ਦੋ ਕਿਲੋ ਦੇ ਕਰੀਬ ਹੈਰੋਇਨ ਸਮੇਤ ਤਿੰਨ ਗ੍ਰਿਫਤਾਰ