27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਨਗਰ ਪੰਚਾਇਤ ਹੰਡਿਆਇਆ ਨੇ ਸੂਬਾ ਪੱਧਰੀ ਹੜ੍ਹਤਾਲ ’ਚ ਲਿਆ ਹਿੱਸਾ

ਹੰਡਿਆਇਆ, (ਬਰਨਾਲਾ), 27 ਅਗਸਤ (ਗੁਰਜੀਤ ਸਿੰਘ ਖੁੱਡੀ) - ਮੁਲਾਜ਼ਮ ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਨਗਰ ਪੰਚਾਇਤ ਹੰਡਿਆਇਆ ਦੇ ਸਮੂਹ ਮੁਲਾਜ਼ਮਾਂ ਨੇ ਇਲਾਕੇ ਦੇ ਸਰਕਾਰੀ ਸਕੂਲਾਂ ਦੇ ਸਮੂਹ ਸਟਾਫ਼ ਨੇ ਸੂਬਾ ਪੱਧਰੀ ਹੜਤਾਲ ਵਿਚ ਹਿੱਸਾ ਲਿਆ l

ਅਜੀਤ ਡੈਸਕ 27-08-2026

ਹੰਡਿਆਇਆ, (ਬਰਨਾਲਾ), 27 ਅਗਸਤ (ਗੁਰਜੀਤ ਸਿੰਘ ਖੁੱਡੀ) -  ਮੁਲਾਜ਼ਮ ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਨਗਰ ਪੰਚਾਇਤ ਹੰਡਿਆਇਆ ਦੇ ਸਮੂਹ ਮੁਲਾਜ਼ਮਾਂ ਨੇ ਇਲਾਕੇ ਦੇ ਸਰਕਾਰੀ ਸਕੂਲਾਂ ਦੇ ਸਮੂਹ ਸਟਾਫ਼ ਨੇ ਸੂਬਾ ਪੱਧਰੀ ਹੜਤਾਲ ਵਿਚ ਹਿੱਸਾ ਲਿਆ l ਇਲਾਕੇ ਦੇ ਪਿੰਡਾਂ ਵਿਚ ਸਰਕਾਰੀ ਸਕੂਲ ਬੰਦ ਰਹੇ। ਸਾਰੇ ਸਟਾਫ਼ ਨੇ ਬਰਨਾਲਾ ਵਿਖੇ ਪੁੱਜ ਕੇ ਜ਼ਿਲ੍ਹਾ ਪੱਧਰੀ ਹੜਤਾਲ ਵਿਚ ਸ਼ਮੂਲੀਅਤ ਕੀਤੀ ।

ਪਿਛਲੀ ਖ਼ਬਰ ਹੜਤਾਲ ਤੇ ਗੱਲਬਾਤ ਦੋਵੇਂ ਨਹੀਂ ਹੋ ਸਕਦੇ ਇਕੱਠੇ- ਮੁੱਖ ਮੰਤਰੀ ਮਾਨ ਅਗਲੀ ਖ਼ਬਰ ਨਗਰ ਨਿਗਮ ਅੰਮ੍ਰਿਤਸਰ ’ਚ ਮੁਲਾਜ਼ ਜਥੇਬੰਦੀਆਂ ਵਲੋਂ ਰੈਲੀ