25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਜੰਮੂ-ਕਸ਼ਮੀਰ - ਸਾਂਝੇ ਆਪ੍ਰੇਸ਼ਨ ਦੌਰਾਨ ਸੁਰੱਖਿਆ ਬਲਾਂ ਵਲੋਂ ਗੋਲਾ-ਬਾਰੂਦ ਦਾ ਵੱਡਾ ਜ਼ਖੀਰਾ ਅਤੇ ਹੋਰ ਜੰਗੀ ਸਮਾਨ ਬਰਾਮਦ

ਬਾਰਾਮੂਲਾ (ਜੰਮੂ-ਕਸ਼ਮੀਰ), 25 ਅਗਸਤ -ਖ਼ਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ, ਭਾਰਤੀ ਫ਼ੌਜ, ਸੀਆਰਪੀਐਫ ਅਤੇ ਜੰਮੂ ਅਤੇ ਕਸ਼ਮੀਰ ਪੁਲਿਸ ਦੁਆਰਾ ਸੋਪੋਰ ਦੇ ਮੰਜ਼ਸੀਰ ਖੇਤਰ ਵਿਚ ਇਕ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਤਲਾਸ਼ੀ ਮੁਹਿੰਮ ਦੌਰਾਨ...

ਅਜੀਤ ਡੈਸਕ 25-08-2026

ਬਾਰਾਮੂਲਾ (ਜੰਮੂ-ਕਸ਼ਮੀਰ), 25 ਅਗਸਤ -ਖ਼ਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ, ਭਾਰਤੀ ਫ਼ੌਜ, ਸੀਆਰਪੀਐਫ ਅਤੇ ਜੰਮੂ ਅਤੇ ਕਸ਼ਮੀਰ ਪੁਲਿਸ ਦੁਆਰਾ ਸੋਪੋਰ ਦੇ ਮੰਜ਼ਸੀਰ ਖੇਤਰ ਵਿਚ ਇਕ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਤਲਾਸ਼ੀ ਮੁਹਿੰਮ ਦੌਰਾਨ, ਸੁਰੱਖਿਆ ਬਲਾਂ ਨੇ ਇਕ ਏਕੇ-ਸੀਰੀਜ਼ ਰਾਈਫਲ, ਤਿੰਨ ਮੈਗਜ਼ੀਨ, ਚਾਰ ਹੈਂਡ ਗ੍ਰਨੇਡ, ਗੋਲਾ-ਬਾਰੂਦ ਦਾ ਇਕ ਵੱਡਾ ਜ਼ਖੀਰਾ ਅਤੇ ਹੋਰ ਜੰਗੀ ਸਮਾਨ ਬਰਾਮਦ ਕੀਤਾ।

 

ਪਿਛਲੀ ਖ਼ਬਰ ਡੱਬਵਾਲੀ - ਹੜਤਾਲੀ ਮੁਲਾਜ਼ਮਾਂ ਨੇ ਨਗਰ ਕੌਂਸਲ ਦਫ਼ਤਰ ’ਚ ਖੜ੍ਹਾਈਆਂ ਕੂੜੇ ਨਾਲ ਭਰੀਆਂ ਗੱਡੀਆਂ ਅਗਲੀ ਖ਼ਬਰ 'Ram Rahim ਨੂੰ ਰਿਹਾਅ ਕਿਉਂ ਨਹੀਂ ਕਰ ਦਿੰਦੀ ਸਰਕਾਰ ?'