ਸਠਿਆਲਾ, 21ਅਗਸਤ ( ਜਗੀਰ ਸਿੰਘ ਸਫਰੀ ) ਅੱਜ ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦੇ ਸੱਦ ਤੇ ਸਠਿਅਲਾ ਦੇ ਆਸ ਪਾਸ ਪਿੰਡਾਂ ਦੇ ਦੁਕਾਨਾਂ ਤੇ ਬਜ਼ਾਰ ਬੰਦ ਹੋਣ ਕਾਰਨ ਭਰਵਾਂ ਹੁੰਗਾਰਾ ਮਿਲਿਆ ਹੈ । ਇਸ ਮੌਕੇ ਤੇ ਦੇਖਣ ਵਿਚ ਸਰਕਾਰੀ ਸਕੂਲ ,ਕਾਲਜ ਤੇ ਪਟਰੋਲ ਪੰਪ ਖੁੱਲ੍ਹੇ ਨਜ਼ਰ ਆਏ ਹਨ । ਲੋਕ ਮੋਟਰਸਾਈਕਲ , ਕਾਰਾਂ ਆਪਣੇ ਕੰਮਾਂ ਤੇ ਜਾਂਦੇ ਦੇਖੇ ਗਏ।
ਤਾਜ਼ਾ ਖ਼ਬਰਾਂ
Free
ਪੰਜਾਬ ਬੰਦ ਨੂੰ ਸਠਿਆਲਾ ਦੇ ਆਸ ਪਾਸ ਪਿੰਡਾਂ ਚ ਮਿਲਿਆ ਭਰਵਾਂ ਹੁੰਗਾਰਾ
ਸਠਿਆਲਾ, 21ਅਗਸਤ ( ਜਗੀਰ ਸਿੰਘ ਸਫਰੀ ) ਅੱਜ ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦੇ ਸੱਦ ਤੇ ਸਠਿਅਲਾ ਦੇ ਆਸ ਪਾਸ ਪਿੰਡਾਂ ਦੇ ਦੁਕਾਨਾਂ ਤੇ ਬਜ਼ਾਰ ਬੰਦ ਹੋਣ ਕਾਰਨ ਭਰਵਾਂ ਹੁੰਗਾਰਾ ਮਿਲਿਆ ਹੈ ।
ਅਜੀਤ ਡੈਸਕ
21-08-2026