21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕੌਮੀ ਇਨਸਾਫ ਮੋਰਚੇ ਦੇ ਬੰਧ ਦੇ ਸੱਦੇ ਤੇ ਭਿੱਖੀਵਿੰਡ ਮੁਕੰਮਲ ਬੰਦ

ਭਿੱਖੀਵਿੰੰਡ, 21ਅਗਸਤ( ਬੋਬੀ) ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਦੇ ਪੰਜਾਬ ਬੰਦ ਦੇ ਸੱਦੇ ਤੇ ਭਿੱਖੀਵਿੰਡ ਵਿੱਚ ਭਰਵਾਂ ਹੁੰਗਾਰਾ ਮਿਲਿਆ ਅਤੇ ਭਿੱਖੀਵਿੰਡ ਮੁਕੰਮਲ ਤੌਰ ਤੇ ਬੰਦ ਹੈ ਸੜਕਾਂ ਤੇ ਆਵਾਜਾਈ ਇੱਕਾ ਦੁਕੀ ਹੈ ਬੱਸਾਂ ਮੁਕੰਮਲ ਬੰਦ ਹਨ ਨਿੱਜੀ ਸਕੂਲ ਬੰਦ ਹਨ ਜਦਕਿ ਸਰਕਾਰੀ ਸਕੂਲ ਖੁੱਲਾ ਹੈ ਜਿੱਥੇ ਬੱਚਿਆਂ ਦੀ ਹਾਜ਼ਰੀ ਬਹੁਤ ਘੱਟ ਹੈ

ਅਜੀਤ ਡੈਸਕ 21-08-2026
 
ਪਿਛਲੀ ਖ਼ਬਰ ਕੌਮੀ ਇਨਸਾਫ ਮੋਰਚੇ ਵੱਲੋਂ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦੇ ਤਹਿਤ ਪਾਤੜਾਂ ਸ਼ਹਿਰ ਅੰਦਰ ਬੰਦ ਨੂੰ ਮਿਲਿਆ ਰਲਵਾਂ ਮਿਲਵ... ਅਗਲੀ ਖ਼ਬਰ ਪੰਜਾਬ ਬੰਦ ਦੌਰਾਨ ਹਰਚੋਵਾਲ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ