21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੰਜਾਬ ਬੰਦ ਨੂੰ ਸਮੁੰਦੜਾ ਵਿਖੇ ਭਰਵਾਂ ਹੁੰਗਾਰਾ

ਸਮੁੰਦੜਾ 21ਅਗਸਤ (ਹੁਸ਼ਿਆਰਪੁਰ) (ਤੀਰਥ ਸਿੰਘ ਰੱਕੜ) ਕੌਮੀ ਇਨਸਾਫ ਮੋਰਚਾ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਨੂੰ ਲੈ ਕੇ ਸਮੁੰਦੜਾ ਵਿਖੇ ਬੜਾ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ

ਅਜੀਤ ਡੈਸਕ 21-08-2026

ਸਮੁੰਦੜਾ 21ਅਗਸਤ (ਹੁਸ਼ਿਆਰਪੁਰ) (ਤੀਰਥ ਸਿੰਘ ਰੱਕੜ) ਕੌਮੀ ਇਨਸਾਫ ਮੋਰਚਾ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਨੂੰ ਲੈ ਕੇ ਸਮੁੰਦੜਾ ਵਿਖੇ ਬੜਾ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ l ਸਵੇਰ ਤੋਂ ਹੀ ਅੱਡੇ ਦੀਆਂ ਸਾਰੀਆਂ ਦੁਕਾਨਾਂ ਅਤੇ ਬਾਜ਼ਾਰ ਪੂਰਨ ਤੌਰ ਤੇ ਬੰਦ ਰੱਖੇ ਗਏ ਹਨ।

ਪਿਛਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਦਾ ਮੁਕੰਮਲ ਅਸਰ, ਕਸਬਾ ਹਰਿਆਣਾ ਦਾ ਪੂਰਾ ਬਜ਼ਾਰ ਬੰਦ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਬੰਦ ਦਾ ਭਰਵਾਂ ਸਮਰਥਨ