19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕਾਰ ਸਵਾਰਾਂ ਵਲੋਂ ਚਲਾਈ ਗਈ ਗੋਲੀ ਨਾਲ ਇਕ ਔਰਤ ਦੀ ਮੌਤ, ਆਟੋ ਚਾਲਕ ਜ਼ਖ਼ਮੀ

ਪਾਤੜਾਂ (ਪਟਿਆਲਾ), 19 ਅਗਸਤ (ਜਗਦੀਸ਼ ਸਿੰਘ ਕੰਬੋਜ) - ਪਾਤੜਾ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਦੇ ਨੇੜੇ ਕੌਮੀ ਮਾਰਗ 'ਤੇ ਦੇਰ ਰਾਤ ਕਾਰ ਸਵਾਰਾਂ ਵਲੋਂ ਚਲਾਈ ਗਈ ਗੋਲੀ ਨਾਲ ਇਕ ਔਰਤ ਦੀ ਮੌਤ ਹੋ ਗਈ, ਜਦੋਂ ਕਿ ਇਕ ਆਟੋ੍ ਚਾਲਕ ਜ਼ਖ਼ਮੀ...

ਅਜੀਤ ਡੈਸਕ 19-08-2026

ਪਾਤੜਾਂ (ਪਟਿਆਲਾ), 19 ਅਗਸਤ (ਜਗਦੀਸ਼ ਸਿੰਘ ਕੰਬੋਜ) -  ਪਾਤੜਾ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਦੇ ਨੇੜੇ ਕੌਮੀ ਮਾਰਗ 'ਤੇ ਦੇਰ ਰਾਤ  ਕਾਰ ਸਵਾਰਾਂ ਵਲੋਂ ਚਲਾਈ ਗਈ ਗੋਲੀ ਨਾਲ ਇਕ ਔਰਤ ਦੀ ਮੌਤ ਹੋ ਗਈ, ਜਦੋਂ ਕਿ ਇਕ ਆਟੋ੍ ਚਾਲਕ ਜ਼ਖ਼ਮੀ ਹੋ ਗਿਆ ਹੈ ਮ੍ਰਿਤਕ ਔਰਤ ਦੀ  ਪਹਿਚਾਣ ਦਿਲਪ੍ਰੀਤ ਕੌਰ ਵਾਸੀ ਪਾਤੜਾਂ ਵਜੋ ਹੋਈ ਹੈ। ਜ਼ਖ਼ਮੀ ਆਟੋ ਚਾਲਕ ਲਖਵੀਰ ਸਿੰਘ ਕਸਬਾ  ਘੱਗਾ ਦਾ ਰਹਿਣ ਵਾਲਾ ਹੈ। ਗੋਲੀ ਦੀ ਵਾਪਰੀ ਘਟਨਾ ਮਗਰੋਂ ਪੁਲਿਸ ਜਾਂਚ ਵਿਚ ਜੁਟੀ ਹੋਈ ਹੈ।

ਪਿਛਲੀ ਖ਼ਬਰ ਅੱਧੀ ਰਾਤ ਨੂੰ ਲੋਕਾਂ ਦਾ ਹਾਲ ਜਾਨਣ ਅਜਨਾਲਾ ਦੀਆਂ ਸੜਕਾਂ 'ਤੇ ਉਤਰੇ ਵਿਧਾਇਕ ਧਾਲੀਵਾਲ ਅਗਲੀ ਖ਼ਬਰ ਸੀਬੀਆਈ ਵਲੋਂ ਸੰਯੁਕਤ ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਪਾਣੀਪਤ ਦਫ਼ਤਰ ਦਾ ਸਹਾਇਕ ਡੀਜੀਐਫਟੀ ਗ੍ਰਿਫ਼ਤਾਰ