15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-08-2026

ਹਾਦਸੇ 'ਚ ਵਾਲ ਵਾਲ ਬਚੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ

ਰਾਜਪੁਰਾ (ਪਟਿਆਲਾ), 16 ਅਗਸਤ - ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਕਾਫਲਾ ਹਾਦਸਾਗ੍ਰਸਤ ਹੋ ਗਿਆ। ਦਰਅਸਲ ਸਰਬਜੀਤ ਸਿੰਘ ਝਿੰਜਰ ਰਾਜਪੁਰਾ ਤੋਂ ਘਨੌਰ ਵੱਲ ਜਾ ਰਹੇ ਸਨ ਕਿ ਰਾਜਪੁਰਾ ਦੇ ਗਗਨ ਚੌਂਕ...

ਅਜੀਤ ਡੈਸਕ 16-08-2026

ਰਾਜਪੁਰਾ (ਪਟਿਆਲਾ), 16 ਅਗਸਤ -  ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਕਾਫਲਾ ਹਾਦਸਾਗ੍ਰਸਤ ਹੋ ਗਿਆ। ਦਰਅਸਲ ਸਰਬਜੀਤ ਸਿੰਘ ਝਿੰਜਰ ਰਾਜਪੁਰਾ ਤੋਂ ਘਨੌਰ ਵੱਲ ਜਾ ਰਹੇ ਸਨ ਕਿ ਰਾਜਪੁਰਾ ਦੇ ਗਗਨ ਚੌਂਕ ਨੇੜੇ ਅਚਾਨਕ ਕਿਸੇ ਦੇ ਵਾਹਨ ਦੇ ਅੱਗੇ ਆਉਣ ਕਾਰਨ ਸਰਬਜੀਤ ਸਿੰਘ ਝਿੰਜਰ ਦੀ ਗੱਡੀ ਦੇ ਚਾਲਕ ਨੂੰ ਬ੍ਰੇਕ ਲਗਾਉਣੀ ਪਈ ਤੇ ਪਿਛਿਓ ਆ ਰਹੇ ਕੈਂਟਰ ਨੇ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤ{ ਰਾਹਤ ਵਾਲੀ ਗੱਲ ਇਹ ਰਹੀ ਕਿ ਹਾਦਸੇ ਵਿਚ ਸਰਬਜੀਤ ਸਿੰਘ ਝਿੰਜਰ ਵਾਲ ਵਾਲ ਬਚ ਗਏ।

ਪਿਛਲੀ ਖ਼ਬਰ ਮਾਨਸਾ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ਵਿਚ ਕੱਲੵ ਰਹੇਗੀ ਛੁੱਟੀ ਅਗਲੀ ਖ਼ਬਰ ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਸ਼ਾਹਰੁਖ ਖਾਨ, ਅਜੈ ਦੇਵਗਨ ਅਤੇ ਟਾਈਗਰ ਸ਼ਰਾਫ ਨੂੰ ਭੇਜਿਆ ਨੋਟਿਸ