29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2025

ਹਰੀਕੇ ਹੈੱਡ ਵਰਕਸ 'ਚ ਪਾਣੀ ਦਾ ਪੱਧਰ 1 ਲੱਖ 25381 ਹਜ਼ਾਰ ਕਿਊਸਿਕ ਹੋਇਆ

ਮੱਖੂ, ਹਰੀਕੇ, 21 ਅਗਸਤ (ਕੁਲਵਿੰਦਰ ਸਿੰਘ ਸੰਧੂ/ਸੰਜੀਵ ਕੁੰਦਰਾ)-ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ...

ਅਜੀਤ ਡੈਸਕ 21-08-2025

ਮੱਖੂ, ਹਰੀਕੇ, 21 ਅਗਸਤ (ਕੁਲਵਿੰਦਰ ਸਿੰਘ ਸੰਧੂ/ਸੰਜੀਵ ਕੁੰਦਰਾ)-ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਮ 7.00 ਵਜੇ ਹਰੀਕੇ ਹੈੱਡ ਵਰਕਸ ਅੱਪ ਸਟਰੀਮ ਵਿਚ ਪਾਣੀ ਦਾ ਪੱਧਰ ਵੱਧ ਕੇ 1 ਲੱਖ 21800 ਕਿਊਸਿਕ ਹੋ ਗਿਆ, ਜਦਕਿ ਬੀਤੇ ਕੱਲ੍ਹ ਇਹ 97000 ਕਿਊਸਿਕ ਸੀ। ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ 103362 ਕਿਊਸਿਕ, ਰਾਜਸਥਾਨ ਫੀਡਰ ਨਹਿਰ 13795, ਸਰਹੰਦ ਫੀਡਰ ਨਹਿਰ 8037, ਮੱਖੂ ਕੈਨਾਲ ਨਹਿਰ 187 ਪਾਣੀ ਛੱਡਿਆ ਜਾ ਰਿਹਾ ਹੈ। 

ਪਿਛਲੀ ਖ਼ਬਰ ਸਤਲੁਜ ਦਰਿਆ ਨੇੜੇ ਪੈਂਦੇ ਪਿੰਡ ਗਿੱਧੜਪਿੰਡੀ ਕੋਲ ਪਿੰਡ ਵਾਸੀਆਂ ਵਲੋਂ ਧਰਨਾ, ਜਲੰਧਰ-ਫਿਰੋਜ਼ਪੁਰ ਹਾਈਵੇ ਕੀਤਾ ਜਾਮ ਅਗਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਪੰਜਾਬ ਵਿਧਾਨ ਸਭਾ ਦੀਆਂ 3 ਉੱਚ ਤਾਕਤੀ ਕਮੇਟੀਆਂ ਦਾ ਮੈਂਬਰ ਕੀਤਾ ਨਾ...