14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2025

ਕੇਂਦਰ ਸਰਕਾਰ ਨੇ ਜੀ.ਐਸ.ਟੀ. ਦੇ ਮੌਜੂਦਾ 12% ਤੇ 28% ਸਲੈਬ ਨੂੰ ਖਤਮ ਕਰਨ ਦਾ ਪ੍ਰਸਤਾਵ 2 ਦਰਾਂ 'ਚ ਰੱਖਿਆ - ਸਰਕਾਰੀ ਸਰੋਤ

ਨਵੀਂ ਦਿੱਲੀ, 15 ਅਗਸਤ-ਸਰਕਾਰੀ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵਸਤੂਆਂ ਅਤੇ ਸੇਵਾਵਾਂ ਟੈਕਸ ਢਾਂਚੇ ਨਾਲ ਸਬੰਧਿਤ ਇਕ...

ਅਜੀਤ ਡੈਸਕ 15-08-2025

ਨਵੀਂ ਦਿੱਲੀ, 15 ਅਗਸਤ-ਸਰਕਾਰੀ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵਸਤੂਆਂ ਅਤੇ ਸੇਵਾਵਾਂ ਟੈਕਸ ਢਾਂਚੇ ਨਾਲ ਸਬੰਧਿਤ ਇਕ ਮਹੱਤਵਪੂਰਨ ਪਹਿਲਕਦਮੀ ਵਿਚ, ਕੇਂਦਰ ਸਰਕਾਰ ਨੇ ਜੀ.ਐਸ.ਟੀ. ਦਰਾਂ ਦੇ 12% ਅਤੇ 28% ਦੇ ਮੌਜੂਦਾ ਸਲੈਬ ਨੂੰ ਖਤਮ ਕਰਨ ਅਤੇ ਸਿਰਫ 5% ਅਤੇ 18% ਜੀ.ਐਸ.ਟੀ. ਦਰਾਂ ਰੱਖਣ ਦਾ ਪ੍ਰਸਤਾਵ ਰੱਖਿਆ ਹੈ। ਸਰਕਾਰੀ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ।

ਪਿਛਲੀ ਖ਼ਬਰ ਆਜ਼ਾਦੀ ਦਿਵਸ 'ਤੇ ਗੋਲਡਨ ਐਰੋ ਡਵੀਜ਼ਨ ਵਲੋਂ 'ਨੈਸ਼ਨਲ ਪ੍ਰਾਈਡ ਬਾਈਕ ਰੈਲੀ' ਦਾ ਆਯੋਜਨ ਅਗਲੀ ਖ਼ਬਰ ਭਾਜਪਾ ਆਗੂ ਅਨੂਪ ਸਿੰਘ ਭੁੱਲਰ ਵਲੋਂ ਸਾਥੀਆਂ ਸਮੇਤ ਸ਼ਹੀਦ ਅਬਦੁਲ ਹਮੀਦ ਦੇ ਸਮਾਰਕ 'ਤੇ ਸ਼ਰਧਾਂਜਲੀ ਭੇਟ