22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2025

ਪਿਕਅੱਪ ਗੱਡੀ ਪਿਛੇ ਲਟਕਦੀ ਲਾਸ਼ ਬਰਾਮਦ

ਧਨੌਲਾ, (ਬਰਨਾਲਾ), 14 ਅਗਸਤ (ਜਤਿੰਦਰ ਸਿੰਘ ਧਨੌਲਾ)- ਨੇੜਲੇ ਪਿੰਡ ਕਾਲੇਕੇ ਤੋਂ ਧਨੌਲਾ ਪਰਤਦੇ ਸਮੇਂ ਖੱਬੇ ਪਾਸੇ ਇਕ ਪਿਕਅੱਪ ਗੱਡੀ ਖੜੀ ਮਿਲੀ, ਜਿਸ ਦੇ ਪਿਛਲੇ ਪਾਸੇ ਸਤਪਾਲ ਸਿੰਘ....

ਅਜੀਤ ਡੈਸਕ 14-08-2025

ਧਨੌਲਾ, (ਬਰਨਾਲਾ), 14 ਅਗਸਤ (ਜਤਿੰਦਰ ਸਿੰਘ ਧਨੌਲਾ)- ਨੇੜਲੇ ਪਿੰਡ ਕਾਲੇਕੇ ਤੋਂ ਧਨੌਲਾ ਪਰਤਦੇ ਸਮੇਂ ਖੱਬੇ ਪਾਸੇ ਇਕ ਪਿਕਅੱਪ ਗੱਡੀ ਖੜੀ ਮਿਲੀ, ਜਿਸ ਦੇ ਪਿਛਲੇ ਪਾਸੇ ਸਤਪਾਲ ਸਿੰਘ ਵਾਸੀ ਅਸਪਾਲ ਮਿ੍ਤਕ ਹਾਲਤ ਵਿਚ ਲਟਕ ਰਿਹਾ ਸੀ। ਉਹ ਪਿਕਅੱਪ ਗੱਡੀ ’ਤੇ ਕਿਰਾਏ ਦਾ ਕੰਮ ਕਰਦਾ ਸੀ। ਇਸ ਨੇ ਖੁਦ ਫਾਹਾ ਲਿਆ ਜਾਂ ਇਸ ਨੂੰ ਮਾਰਿਆ ਗਿਆ ਹੈ, ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।

ਪੁਲਿਸ ਵਲੋਂ ਪੜਤਾਲ ਜਾਰੀ ਹੈ। ਸਤਪਾਲ ਦੀ ਮਿ੍ਰਤਕ ਦੇਹ ਮੁਰਦਾਘਰ ਬਰਨਾਲਾ ਵਿਖੇ ਰੱਖਵਾ ਦਿੱਤੀ ਗਈ ਹੈ।

ਪਿਛਲੀ ਖ਼ਬਰ ਲਾਵਾਰਸ ਕੁੱਤਿਆਂ ਦੇ ਮਾਮਲੇ ’ਤੇ ਸੁਪਰੀਮ ਕੋਰਟ ਅੱਜ ਕਰੇਗੀ ਮੁੜ ਸੁਣਵਾਈ ਅਗਲੀ ਖ਼ਬਰ ⭐ਮਾਣਕ-ਮੋਤੀ ⭐