22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2025

ਸਚਿਨ ਦੇ ਪੁੱਤਰ ਅਰਜੁਨ ਤੇਂਦੁਲਕਰ ਦੀ ਹੋਈ ਮੰਗਣੀ

ਮੁੰਬਈ , 13 ਅਗਸਤ - ਟੀਮ ਇੰਡੀਆ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਨੇ ਜ਼ਿੰਦਗੀ ਦੀ ਇਕ ਨਵੀਂ ਪਾਰੀ ਵੱਲ ਪਹਿਲਾ ਕਦਮ ਚੁੱਕਿਆ ਹੈ। ਅਰਜੁਨ ਨੇ ਮੰਗਣੀ ਕਰਵਾ ਲਈ ਹੈ। ਅਰਜੁਨ ਦੀ ਮੰਗਣੀ ...

ਅਜੀਤ ਡੈਸਕ 13-08-2025

ਮੁੰਬਈ , 13 ਅਗਸਤ - ਟੀਮ ਇੰਡੀਆ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਨੇ ਜ਼ਿੰਦਗੀ ਦੀ ਇਕ ਨਵੀਂ ਪਾਰੀ ਵੱਲ ਪਹਿਲਾ ਕਦਮ ਚੁੱਕਿਆ ਹੈ। ਅਰਜੁਨ ਨੇ ਮੰਗਣੀ ਕਰਵਾ ਲਈ ਹੈ। ਅਰਜੁਨ ਦੀ ਮੰਗਣੀ ਬਹੁਤ ਗੁਪਤ ਰੂਪ ਵਿਚ ਹੋਈ ਹੈ।

ਅਰਜੁਨ ਦੀ ਹੋਣ ਵਾਲੀ ਪਤਨੀ ਮਸ਼ਹੂਰ ਕਾਰੋਬਾਰੀ ਰਵੀ ਘਈ ਦੀ ਪੋਤੀ ਹੈ। ਉਸ ਦਾ ਨਾਂਅ ਸਾਨੀਆ ਚੰਡੋਕ ਹੈ। ਅਰਜੁਨ ਅਤੇ ਸਾਨੀਆ ਦੀ ਮੰਗਣੀ ਮੁੰਬਈ ਵਿਚ ਹੋਈ, ਪਰ ਦੋਵਾਂ ਪਰਿਵਾਰਾਂ ਨੇ ਇਸ ਖਾਸ ਪਲ ਨੂੰ ਨਿੱਜੀ ਤੌਰ 'ਤੇ ਮਨਾਉਣ ਦਾ ਫ਼ੈਸਲਾ ਕੀਤਾ। ਰਿੰਗ ਸਮਾਰੋਹ ਵਿਚ ਸਿਰਫ਼ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਦੋਸਤ ਸ਼ਾਮਿਲ ਸਨ।

 

ਪਿਛਲੀ ਖ਼ਬਰ ਵਿਆਹੁਤਾ ਔਰਤ ਦੀ ਸ਼ੱਕੀ ਹਾਲਤ ਵਿਚ ਮੌਤ, ਪਤੀ ਅਤੇ ਸਹੁਰਿਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਉੱਤਰਾਖੰਡ: ਉੱਤਰਕਾਸ਼ੀ ਪ੍ਰਸ਼ਾਸਨ ਨੇ ਧਾਰਲੀ ਦੇ ਆਫ਼ਤ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਵੰਡੇ ਚੈੱਕ