22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2025

ਕੱਲ੍ਹ ਤੋਂ ਪੰਜਾਬ ਦੀਆਂ ਸਰਕਾਰੀ ਬੱਸਾਂ ਪਹਿਲੇ ਟਾਈਮ ਤੋਂ ਬਾਅਦ ਫਿਰ ਹੋਣਗੀਆਂ ਬੰਦ

ਚੰਡੀਗੜ੍ਹ, 13 ਅਗਸਤ (ਸੰਦੀਪ ਸਿੰਘ)-ਕੱਲ੍ਹ ਤੋਂ ਪੰਜਾਬ ਦੀਆਂ ਸਰਕਾਰੀ ਬੱਸਾਂ ਪਹਿਲੇ ਟਾਈਮ ਤੋਂ ਬਾਅਦ ਫਿਰ...

ਅਜੀਤ ਡੈਸਕ 13-08-2025

ਚੰਡੀਗੜ੍ਹ, 13 ਅਗਸਤ (ਸੰਦੀਪ ਸਿੰਘ)-ਕੱਲ੍ਹ ਤੋਂ ਪੰਜਾਬ ਦੀਆਂ ਸਰਕਾਰੀ ਬੱਸਾਂ ਪਹਿਲੇ ਟਾਈਮ ਤੋਂ ਬਾਅਦ ਫਿਰ ਬੰਦ ਹੋਣਗੀਆਂ ਤੇ 14 ਤਰੀਕ ਨੂੰ ਲਾਲਜੀਤ ਭੁੱਲਰ ਜਿਥੇ ਝੰਡਾ ਚੜ੍ਹਾਉਣ ਜਾਣਗੇ, ਉਥੇ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਵੇਗਾ। ਅੱਜ ਬੁਲਾਈ ਗਈ ਬੱਸ ਕਰਮਚਾਰੀਆਂ ਨਾਲ ਮੀਟਿੰਗ ਨੂੰ ਬੇਸਿੱਟਾ ਦੱਸਦੇ ਹੋਏ ਸਰਕਾਰੀ ਬੱਸ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਜਾਣਕਾਰੀ ਸਾਂਝੇ ਕਰਦੇ ਹੋਏ ਕਿਹਾ ਕਿ ਸਾਡੇ ਨਾਲ ਕੀਤੇ ਵਾਇਦੇ ਪੂਰੇ ਨਹੀਂ ਹੋਏ। 

ਪਿਛਲੀ ਖ਼ਬਰ ਪਿੰਡ ਮਹੀਂਵਾਲ ਨੇੜੇ ਆਰਜ਼ੀ ਬੰਨ੍ਹ ਟੁੱਟਿਆ, ਡੇਰਿਆਂ ਦੇ ਲੋਕ ਆਏ ਹੜ੍ਹ ਦੀ ਲਪੇਟ 'ਚ ਅਗਲੀ ਖ਼ਬਰ ਪਨਬੱਸ ਤੇ ਪੀ. ਆਰ. ਟੀ. ਸੀ. ਬੱਸਾਂ ਨੂੰ ਕੱਲ੍ਹ ਮੁੜ ਲੱਗਣਗੀਆਂ ਬਰੇਕਾਂ