23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2025

ਰਾਮਪੁਰ ਖੇਤਰ ਦੇ ਨੰਤੀ 'ਚ ਬੱਦਲ ਫੱਟਿਆ

ਰਾਮਪੁਰ, 13 ਅਗਸਤ (ਚਮਨ ਸ਼ਰਮਾ)-ਰਾਮਪੁਰ ਖੇਤਰ ਦੇ ਨੰਤੀ ਵਿਚ ਬੱਦਲ ਫਟਣ ਦੀ ਘਟਨਾ ਵਾਪਰੀ...

ਅਜੀਤ ਡੈਸਕ 13-08-2025

ਰਾਮਪੁਰ, 13 ਅਗਸਤ (ਚਮਨ ਸ਼ਰਮਾ)-ਰਾਮਪੁਰ ਖੇਤਰ ਦੇ ਨੰਤੀ ਵਿਚ ਬੱਦਲ ਫਟਣ ਦੀ ਘਟਨਾ ਵਾਪਰੀ ਹੈ ਤੇ ਅਜੇ ਤੱਕ ਕੋਈ ਨੁਕਸਾਨ ਨਹੀਂ ਹੋਇਆ ਹੈ। ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਰਵਾਨਾ ਹੋ ਗਏ ਪਰ ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਨਹੀਂ ਹੈ। 

ਪਿਛਲੀ ਖ਼ਬਰ ਕਿਸਾਨ ਨਾਲ 2 ਕਰੋੜ 65 ਲੱਖ ਰੁਪਏ ਦੀ ਮਾਰੀ ਸਾਈਬਰ ਠੱਗੀ ਅਗਲੀ ਖ਼ਬਰ ਲੋਪੋਕੇ ਪੁਲਿਸ ਵਲੋਂ ਹੈਰੋਇਨ ਤੇ ਡਰੱਗ ਮਨੀ ਸਮੇਤ ਇਕ ਵਿਅਕਤੀ ਕਾਬੂ