29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2025

ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਹੜ੍ਹ ਪ੍ਰਭਾਵਿਤ ਮੰਡ ਖੇਤਰ ਦਾ ਕੀਤਾ ਦੌਰਾ

ਨਡਾਲਾ (ਕਪੂਰਥਲਾ), 11 ਅਗਸਤ (ਰਘਬਿੰਦਰ ਸਿੰਘ) - ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਸਬ ਡਿਵੀਜ਼ਨ ਭੁਲੱਥ ਮੰਡ ਖੇਤਰ ਵਿਚ ਆਏ ਦਰਿਆਈ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਉਹ ਸਭ ਤੋਂ ਪਹਿਲਾਂ ਮੰਡ...

ਅਜੀਤ ਡੈਸਕ 11-08-2025

ਨਡਾਲਾ (ਕਪੂਰਥਲਾ), 11 ਅਗਸਤ (ਰਘਬਿੰਦਰ ਸਿੰਘ) - ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਸਬ ਡਿਵੀਜ਼ਨ ਭੁਲੱਥ ਮੰਡ ਖੇਤਰ ਵਿਚ ਆਏ ਦਰਿਆਈ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਉਹ ਸਭ ਤੋਂ ਪਹਿਲਾਂ ਮੰਡ ਕੂਕਾ,ਮੰਡ ਸਰਦਾਰ ਸਿੰਘ ਵਾਲਾ ਪਹੁੰਚੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਇਸ ਸੰਬੰਧੀ ਜ਼ਿਲਾ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲੈ ਆਂਦਾ ਹੈ ਅਤੇ ਸਰਕਾਰ ਨੂੰ ਇਸ ਸੰਬੰਧੀ ਜਲਦ ਹੀ ਲੋੜੀਂਦੇ ਕਦਮ ਚੁਕਣੇ ਪੈਣਗੇ।

ਪਿਛਲੀ ਖ਼ਬਰ ਵੋਟਰ ਤਸਦੀਕ ਵਿਰੁੱਧ ਵਿਰੋਧੀ ਧਿਰ ਦਾ ਮਾਰਚ, ਹਿਰਾਸਤ ਵਿਚ ਰਾਹੁਲ, ਪ੍ਰਿਅੰਕਾ ਗਾਂਧੀ ਅਗਲੀ ਖ਼ਬਰ ਵੈਟਰਨਰੀ ਡਾਕਟਰਾਂ ਵਲੋਂ ਖਟਕੜ ਕਲਾਂ ਚ ਸੂਬਾ ਪੱਧਰੀ ਰੋਸ ਧਰਨਾ