01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2025

ਮਨੀਪੁਰ : ਚੁਰਾਚਾਂਦਪੁਰ ਵਿਚ 3.4 ਤੀਬਰਤਾ ਦਾ ਭੂਚਾਲ

ਇੰਫਾਲ , 10 ਅਗਸਤ - ਨੈਸ਼ਨਲ ਸੈਂਟਰ ਫਾਰ ਸੀਸਮੌਲੋਜੀ ਦੇ ਅਨੁਸਾਰ, ਐਤਵਾਰ ਦੁਪਹਿਰ ਨੂੰ ਮਨੀਪੁਰ ਦੇ ਚੁਰਾਚਾਂਦਪੁਰ ਵਿਚ 3.4 ਤੀਬਰਤਾ ਦਾ ਭੂਚਾਲ ਆਇਆ। ਐਕਸ 'ਤੇ ਇਕ ਪੋਸਟ ਵਿਚ ਵੇਰਵੇ ...

ਅਜੀਤ ਡੈਸਕ 10-08-2025

ਇੰਫਾਲ , 10 ਅਗਸਤ - ਨੈਸ਼ਨਲ ਸੈਂਟਰ ਫਾਰ ਸੀਸਮੌਲੋਜੀ ਦੇ ਅਨੁਸਾਰ, ਐਤਵਾਰ ਦੁਪਹਿਰ ਨੂੰ ਮਨੀਪੁਰ ਦੇ ਚੁਰਾਚਾਂਦਪੁਰ ਵਿਚ 3.4 ਤੀਬਰਤਾ ਦਾ ਭੂਚਾਲ ਆਇਆ। ਐਕਸ 'ਤੇ ਇਕ ਪੋਸਟ ਵਿਚ ਵੇਰਵੇ ਸਾਂਝੇ ਕਰਦੇ ਹੋਏ, ਨੈਸ਼ਨਲ ਸੈਂਟਰ ਫਾਰ ਸੀਸਮੌਲੋਜੀ ਨੇ ਕਿਹਾ ਕਿ ਭੂਚਾਲ ਭਾਰਤੀ ਮਿਆਰੀ ਸਮੇਂ ਦੇ 14:16:20 ਘੰਟੇ 'ਤੇ 12 ਕਿਲੋਮੀਟਰ ਦੀ ਡੂੰਘਾਈ 'ਤੇ ਇਹ ਭੂਚਾਲ ਆਇਆ।

 

ਪਿਛਲੀ ਖ਼ਬਰ ਐਫ.ਐਸ.ਐਸ.ਏ.ਆਈ. ਨੇ 3 ਲੱਖ ਤੋਂ ਵੱਧ ਸਟ੍ਰੀਟ ਫੂਡ ਵਿਕਰੇਤਾਵਾਂ ਨੂੰ ਸਿਖਲਾਈ ਦਿੱਤੀ, 405 ਹੱਬਾਂ ਨੂੰ ਮਿਲਿਆ ਪ੍ਰਮਾਣ... ਅਗਲੀ ਖ਼ਬਰ ਦਿੱਲੀ ਵਿਚ ਯਮੁਨਾ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ, ਪ੍ਰਸ਼ਾਸਨ ਅਲਰਟ