10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2025

ਸਿਟੀ ਕਲੱਬ ਲਈ ਵੋਟਿੰਗ ਦਾ ਕੰਮ ਜਾਰੀ

ਫਗਵਾੜਾ, (ਕਪੂਰਥਲਾ), 8 ਅਗਸਤ (ਹਰਜੋਤ ਸਿੰਘ ਚਾਨਾ)- ਇਥੋਂ ਦੀ ਸਿਟੀ ਕਲੱਬ ਦੀ ਚੋਣ ਦਾ ਕੰਮ ਅੱਜ 9 ਵਜੇ ਤੋਂ ਚੱਲ ਰਿਹਾ ਹੈ। ਰਿਟਰਿੰਗ ਅਫ਼ਸਰ ਤਹਿਸੀਲਦਾਰ ਜਸਵਿੰਦਰ ਸਿੰਘ ਨੇ....

ਅਜੀਤ ਡੈਸਕ 08-08-2025

ਫਗਵਾੜਾ, (ਕਪੂਰਥਲਾ), 8 ਅਗਸਤ (ਹਰਜੋਤ ਸਿੰਘ ਚਾਨਾ)- ਇਥੋਂ ਦੀ ਸਿਟੀ ਕਲੱਬ ਦੀ ਚੋਣ ਦਾ ਕੰਮ ਅੱਜ 9 ਵਜੇ ਤੋਂ ਚੱਲ ਰਿਹਾ ਹੈ। ਰਿਟਰਿੰਗ ਅਫ਼ਸਰ ਤਹਿਸੀਲਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਵੋਟਾਂ ਦਾ ਕੰਮ ਪੂਰੇ ਅਮਨ ਅਮਾਨ ਨਾਲ ਹੋ ਰਿਹਾ ਹੈ ਤੇ ਸ਼ਾਮ 3 ਵਜੇ ਤੱਕ ਵੋਟਾਂ ਪੈਣਗੀਆਂ ਤੇ 12 ਵਜੇ ਤੱਕ ਕਰੀਬ 150 ਵੋਟਾਂ ਪੋਲ ਹੋ ਚੁੱਕੀਆਂ ਹਨ।

ਪਿਛਲੀ ਖ਼ਬਰ ਬੋਲੈਰੋ ਗੱਡੀ ਦੀ ਟੱਕਰ, ਮਲਟੀ-ਟਾਸਕ ਵਰਕਰ ਦੀ ਮੌਤ ਅਗਲੀ ਖ਼ਬਰ ਚੰਡੀਗੜ੍ਹ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿਚ ਨਾਮਜ਼ਦ ਮੁਲਜ਼ਮਾਂ ਦੀ 5.19 ਕਰੋੜ ਦੀਆਂ ਜਾਇਦਾਦਾਂ ਨੂੰ ਕੀਤਾ ਜ਼ਬਤ