23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2025

ਮਨਜੀਤ ਕੌਰ ਗਿੱਲ ਬਣੀ ਇੰਸਪੈਕਟਰ

ਮਲੇਰਕੋਟਲਾ, 4 ਅਗਸਤ (ਮੁਹੰਮਦ ਹਨੀਫ਼ ਥਿੰਦ)-ਥਾਣਾ ਵੂਮੈਨ ਸੈੱਲ ਮਲੇਰਕੋਟਲਾ ਦੇ ਇੰਚਾਰਜ ਸਬ-ਇੰਸਪੈਕਟਰ ਮਨਜੀਤ ਕੌਰ...

ਅਜੀਤ ਡੈਸਕ 04-08-2025

ਮਲੇਰਕੋਟਲਾ, 4 ਅਗਸਤ (ਮੁਹੰਮਦ ਹਨੀਫ਼ ਥਿੰਦ)-ਥਾਣਾ ਵੂਮੈਨ ਸੈੱਲ ਮਲੇਰਕੋਟਲਾ ਦੇ ਇੰਚਾਰਜ ਸਬ-ਇੰਸਪੈਕਟਰ ਮਨਜੀਤ ਕੌਰ ਗਿੱਲ ਪਦ-ਉੱਨਤ ਹੋ ਕੇ ਇੰਸਪੈਕਟਰ ਬਣ ਗਏ ਹਨ। ਇਸ ਮੌਕੇ ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਓਲੰਪੀਅਨ ਜਨਾਬ ਗਗਨ ਅਜੀਤ ਸਿੰਘ ਅਤੇ ਐਸ.ਪੀ.ਡੀ. ਜਨਾਬ ਸੱਤਪਾਲ ਸ਼ਰਮਾ ਨੇ ਮਨਜੀਤ ਕੌਰ ਗਿੱਲ ਦੇ ਮੋਢਿਆਂ ਉਤੇ ਤਰੱਕੀ ਦੇ ਸਟਾਰ ਲਗਾਉਂਦਿਆਂ ਮੁਬਾਰਕਬਾਦ ਦਿੱਤੀ ਅਤੇ ਉਮੀਦ ਪ੍ਰਗਟਾਈ ਕਿ ਇੰਸਪੈਕਟਰ ਮਨਜੀਤ ਕੌਰ ਗਿੱਲ ਆਪਣੀ ਡਿਊਟੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਰਹਿਣਗੇ। 

ਪਿਛਲੀ ਖ਼ਬਰ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਨਹੀਂ ਮਿਲਿਆ ਨਗਰ ਪੰਚਾਇਤ ਨਡਾਲਾ ਦੇ ਪ੍ਰਧਾਨ ਨੂੰ ਚਾਰਜ ਅਗਲੀ ਖ਼ਬਰ ਪ੍ਰਧਾਨਾਂ ਨੂੰ ਚਾਰਜ ਨਾ ਦੇ ਕੇ ਹਾਈ ਕੋਰਟ ਦੇ ਹੁਕਮਾਂ ਨੂੰ ਛਿੱਕੇ 'ਤੇ ਟੰਗ ਰਹੀ ਸਰਕਾਰ - ਖਹਿਰਾ