09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸ਼ਾਤਿਰ ਔਰਤ ਹੋਟਲ ਤੇ ਟੈਕਸੀ ਚਾਲਕ ਨੂੰ ਹਜ਼ਾਰਾਂ ਰੁਪਏ ਦਾ ਚੂਨਾ ਲਗਾ ਕੇ ਫ਼ਰਾਰ

ਫਗਵਾੜਾ, 8 ਅਕਤੂਬਰ (ਹਰਜੋਤ ਸਿੰਘ ਚਾਨਾ)-ਇਥੋਂ ਦੇ ਹੁਸ਼ਿਆਰਪੁਰ ਰੋਡ ਸਥਿਤ ਇੱਕ ਹੋਟਲ ‘ਚ ਇੱਕ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਹੋਟਲ ਤੇ ਟੈਕਸੀ ਚਾਲਕ ਨੂੰ ਹਜ਼ਾਰਾਂ ਰੁਪਏ ਦਾ ਚੂਨਾ ਲਗਾ ਕੇ ਫ਼ਰਾਰ ਹੋ ਗਈ | ਦਿਆਲ ਰਿਸੋਰਟ ਦੇ ਮਾਲਕ ਰਣਜੀਤ ਸਿੰਘ ਨੇ ਦੱਸਿਆ ਕਿ ਇੱਕ ਅ Ï ਰਤ ਨੇ ਆਨਲਾਈਨ ਹੋਟਲ ਦਾ ਕਮਰਾ ਬੁੱਕ ਕਰਵਾਇਆ ਤੇ ਟੈਕਸੀ ਰਾਹੀਂ ਹੋਟਲ ਪਹੁੰਚੀ | ਉਸ ਨੇ ਆਪਣਾ ਆਧਾਰ ਕਾਰਡ ਵੀ ਦਿੱਤਾ | ਆਧਾਰ ਕਾਰਡ ਮੁਤਾਬਿਕ ਉਹ ਡਿਬਰੂਗੜ੍ਹ ਜ਼ਿਲ੍ਹੇ ਦੀ ਵਸਨੀਕ ਹੈ ਤੇ ਉਸ ਨੇ ਆਪਣੇ ਆਪ ਨੂੰ ਕੇਂਦਰ ਸਰਕਾਰ ਦੀ ਮੁਲਾਜ਼ਮ ਦੱਸਿਆ | ਹੋਟਲ ਮਾਲਕ ਅਨੁਸਾਰ ਅ Ï ਰਤ ਨੇ ਹੋਟਲ ‘ਚ ਆਪਣੀ ਮਰਜ਼ੀ ਮੁਤਾਬਿਕ ਖਾਣਾ ਖਾਧਾ ਤੇ ਟੈਕਸੀ ਕਰਕੇ ਬਾਜ਼ਾਰ ਤੇ ਹੋਰ ਥਾਵਾਂ ‘ਤੇ ਜਾਂਦੀ ਰਹੀ | ਜਦੋਂ ਹੋਟਲ ਪ੍ਰਬੰਧਕਾਂ ਨੇ ਕਿਰਾਇਆ ਮੰਗਿਆ ਤਾਂ ਉਹ ਵਾਰ-ਵਾਰ ਕਹਿੰਦੀ ਰਹੀ ਕਿ ਪੈਸਿਆਂ ਦੀ ਕੋਈ ਸਮੱਸਿਆ ਨਹੀਂ ਹੈ ਤੇ ਉਸ ਨੇ ਲੰਮਾ ਸਮਾਂ ਹੋਟਲ ‘ਚ ਰਹਿਣਾ ਹੈ | ਉਸ ਨੇ 8 ਅਕਤੂਬਰ ਨੂੰ ਹੋਟਲ ‘ਚ ਪਾਰਟੀ ਕਰਨ ਦੀ ਗੱਲ ਵੀ ਕਹੀ | ਉਨ੍ਹਾਂ ਦੱਸਿਆ ਕਿ 7 ਅਕਤੂਬਰ ਨੂੰ ਪਾਰਟੀ ਦੀ ਤਿਆਰੀ ਕਰ ਲਈ ਗਈ ਪਰ ਬਾਅਦ ‘ਚ ਅ Ï ਰਤ ਨੇ ਫ਼ੋਨ ਚੁੱਕਣਾ ਬੰਦ ਕਰ ਦਿੱਤਾ | ਸ਼ੱਕ ਹੋਣ ‘ਤੇ ਕਮਰਾ ਚੈੱਕ ਕੀਤਾ ਗਿਆ ਤਾਂ ਉਹ ਗ਼ਾਇਬ ਸੀ | ਹੋਟਲ ਪ੍ਰਬੰਧਕਾਂ ਨੇ ਥਾਣਾ ਸਦਰ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ |

ਅਜੀਤ ਡੈਸਕ 09-10-2026

ਪਿਛਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ 1 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਸੂਫ਼ੀ ਸੰਤ ਸਮਾਜ ਵਲੋਂ ਸੂਫ਼ੀ ਸੰਤ ਸੰਮੇਲਨ ਅੱਜ-ਬਾਬਾ ਦੀਪਕ ਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।