ਨਿਊ ਹਾਲੈਂਡ ਦਾ 3630 ਫੋਰ ਬਾਈ ਫੋਰ ਮਾਡਲ ਕਿਸਾਨਾਂ ਦੀ ਪਹਿਲੀ ਪਸੰਦ ਬਣਿਆ-ਥਿੰਦ ਮਸ਼ੀਨਰੀ ਸਟੋਰ ਪਿੰਡ ਅਮਰਕੋਟ ਦੇ ਕਿਸਾਨ ਸੁਖਦੇਵ ਸਿੰਘ ਨੂੰ ਕੀਤੀਆਂ ਟਰੈਕਟਰ ਦੀਆਂ ਚਾਬੀਆਂ ਭੇਟ
ਸੁਲਤਾਨਪੁਰ ਲੋਧੀ, 22 ਸਤੰਬਰ (ਥਿੰਦ)-ਭਾਰਤ ਦੀ ਸਭ ਤੋਂ ਵੱਡੀ ਟਰੈਕਟਰ ਨਿਰਮਾਣ ਕੰਪਨੀ ਨਿਊ ਹਾਲੈਂਡ ਵਲੋਂ ਲਾਂਚ ਕੀਤਾ ਗਿਆ 3630 ਫੋਰ ਬਾਈ ਫੋਰ ਮਾਡਲ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ | ਆਪਣੀਆਂ ਖ਼ੂਬੀਆਂ ਸਦਕਾ ਇਹ ਮਾਡਲ ਕਿਸਾਨਾਂ ਦੇ ਖੇਤਾਂ ਦਾ ਸ਼ਿੰਗਾਰ ਬਣ ਗਿਆ ਹੈ | ਇਸ ਸਬੰਧੀ ਨਿਊ ਹਾਲੈਂਡ ਦੇ ਕਪੂਰਥਲਾ ਜ਼ਿਲ੍ਹੇ ਦੇ ਸਭ ਤੋਂ ਵੱਡੇ ਡੀਲਰ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਦੇ ਐਮ. ਡੀ.
ਅਜੀਤ ਡੈਸਕ
23-09-2026