28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਹਿਕਾਰੀ ਸਭਾ ਭੁਲੱਥ ਦੇ ਦਫ਼ਤਰ ਦੀ 58 ਲੱਖ 10 ਹਜ਼ਾਰ ਵਿਚ ਹੋਈ ਨਿਲਾਮੀ ਚਰਚਾ ਦਾ ਵਿਸ਼ਾ ਬਣੀ ਪੀਰ ਬਾਬਾ ਮਸਤਾਨ ਸ਼ਾਹ ਵਲੀ ਬਾਬਾ ਕਿਲ੍ਹੇ ਵਾਲੇ ਦਾ ਸਾਲਾਨਾ ਮੇਲਾ ਉਤਸ਼ਾਹ ਨਾਲ ਕਰਵਾਇਆ

ਭੰਡਾਲ ਬੇਟ, 26 ਅਗਸਤ (ਜੋਗਿੰਦਰ ਸਿੰਘ ਜਾਤੀਕੇ)-ਪੀਰ ਬਾਬਾ ਮਸਤਾਨ ਸ਼ਾਹ ਵਲੀ ਬਾਬਾ ਕਿਲੇ ਵਾਲੇ ਦਾ ਸਾਲਾਨਾ ਜੋੜ ਮੇਲਾ ਇਲਾਕੇ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਪੀਰ ਬਾਬਾ ਜੀ ਦੇ ਦਰ ‘ਤੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਸਭਿਆਚਾਰਕ ਮੇਲੇ ਦੌਰਾਨ ਦੌਰਾਨ ਪੰਜਾਬ ਦੇ ਪ੍ਰਸਿੱਧ ਗਾਇਕ ਮਨਜੀਤ ਸਹੋਤਾ, ਮੇਵਾ ਸਿੰਘ ਪਾਲੀਆ ਅਤੇ ਕੁਲਦੀਪ ਸਿੰਘ ਚੱਠਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰਦਿਆਂ ਆਪਣੀ ਕਲਾਕਾਰੀ ਰਾਹੀਂ ਸੰਗਤਾਂ ਦਾ ਮਨ ਮੋਹ ਲਿਆ | ਸਮਾਗਮ ਦੌਰਾਨ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਮੇਲੇ ਦੇ ਪ੍ਰਬੰਧਾਂ ਵਿਚ ਸਹਿਯੋਗ ਦੇਣ ਵਾਲਿਆਂ ਵੱਲੋਂ ਸੇਵਾ-ਭਾਵਨਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਗਈਆਂ | ਇਸ ਸਮਾਗਮ ਵਿਚ ਸੱਤਾ ਸਪੇਨ ਤੇ ਸਾਬੀ ਸਪੇਨ ਦਾ ਵਿਸ਼ੇਸ਼ ਸਹਿਯੋਗ ਰਿਹਾ | ਇਸ ਮੌਕੇ ਸਤਬੀਰ ਸਿੰਘ ਸੱਤਾ ਸਪੇਨ, ਨਿਰਮਲ ਸਿੰਘ ਗੋਪੀਪੁਰ, ਨਿਰਬਾਣ ਸਿੰਘ ਸਪੇਨ, ਮਲਕੀਤ ਸਿੰਘ ਤਲਵੰਡੀ ਚੌਧਰੀਆਂ,ਨਵਰਾਜ ਸਿੰਘ , ਸਰਪੰਚ ਜਸਵਿੰਦਰ ਸਿੰਘ, ਮੈਂਬਰ ਪੰਚਾਇਤ ਸਤਬੀਰ ਸਿੰਘ, ਮੈਂਬਰ ਪੰਚਾਇਤ ਊਧਮ ਸਿੰਘ, ਬਲਾਕ ਸੰਮਤੀ ਮੈਂਬਰ ਨੀਰਜ ਸ਼ਰਮਾ, ਸਰਪੰਚ ਚਰਨਜੀਤ ਬਾਜਵਾ, ਪ੍ਰਗਟ ਸਿੰਘ ਏ. ਐਸ.

ਪੰਜਾਬੀ ਗਾਇਕ ਮਨਜੀਤ ਸਹੋਤਾ, ਮੇਵਾ ਸਿੰਘ ਪਾਲੀਆ ਤੇ ਕੁਲਦੀਪ ਸਿੰਘ ਚੱਠਾ ਨੇ ਲਾਈਆਂ ਰੌਣਕਾਂ 27-08-2026
ਭੰਡਾਲ ਬੇਟ, 26 ਅਗਸਤ (ਜੋਗਿੰਦਰ ਸਿੰਘ ਜਾਤੀਕੇ)-ਪੀਰ ਬਾਬਾ ਮਸਤਾਨ ਸ਼ਾਹ ਵਲੀ ਬਾਬਾ ਕਿਲੇ ਵਾਲੇ ਦਾ ਸਾਲਾਨਾ ਜੋੜ ਮੇਲਾ ਇਲਾਕੇ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਪੀਰ ਬਾਬਾ ਜੀ ਦੇ ਦਰ ‘ਤੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਸਭਿਆਚਾਰਕ ਮੇਲੇ ਦੌਰਾਨ ਦੌਰਾਨ ਪੰਜਾਬ ਦੇ ਪ੍ਰਸਿੱਧ ਗਾਇਕ ਮਨਜੀਤ ਸਹੋਤਾ, ਮੇਵਾ ਸਿੰਘ ਪਾਲੀਆ ਅਤੇ ਕੁਲਦੀਪ ਸਿੰਘ ਚੱਠਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰਦਿਆਂ ਆਪਣੀ ਕਲਾਕਾਰੀ ਰਾਹੀਂ ਸੰਗਤਾਂ ਦਾ ਮਨ ਮੋਹ ਲਿਆ | ਸਮਾਗਮ ਦੌਰਾਨ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਮੇਲੇ ਦੇ ਪ੍ਰਬੰਧਾਂ ਵਿਚ ਸਹਿਯੋਗ ਦੇਣ ਵਾਲਿਆਂ ਵੱਲੋਂ ਸੇਵਾ-ਭਾਵਨਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਗਈਆਂ | ਇਸ ਸਮਾਗਮ ਵਿਚ ਸੱਤਾ ਸਪੇਨ ਤੇ ਸਾਬੀ ਸਪੇਨ ਦਾ ਵਿਸ਼ੇਸ਼ ਸਹਿਯੋਗ ਰਿਹਾ | ਇਸ ਮੌਕੇ ਸਤਬੀਰ ਸਿੰਘ ਸੱਤਾ ਸਪੇਨ, ਨਿਰਮਲ ਸਿੰਘ ਗੋਪੀਪੁਰ, ਨਿਰਬਾਣ ਸਿੰਘ ਸਪੇਨ, ਮਲਕੀਤ ਸਿੰਘ ਤਲਵੰਡੀ ਚੌਧਰੀਆਂ,ਨਵਰਾਜ ਸਿੰਘ , ਸਰਪੰਚ ਜਸਵਿੰਦਰ ਸਿੰਘ, ਮੈਂਬਰ ਪੰਚਾਇਤ ਸਤਬੀਰ ਸਿੰਘ, ਮੈਂਬਰ ਪੰਚਾਇਤ ਊਧਮ ਸਿੰਘ, ਬਲਾਕ ਸੰਮਤੀ ਮੈਂਬਰ ਨੀਰਜ ਸ਼ਰਮਾ, ਸਰਪੰਚ ਚਰਨਜੀਤ ਬਾਜਵਾ, ਪ੍ਰਗਟ ਸਿੰਘ ਏ.ਐਸ.ਆਈ. ਮੋਹਾਲੀ, ਸੇਵਾਦਾਰ ਬਿੰਦਰ, ਤਿਲਕ ਰਾਜ, ਪੁਸ਼ਪਿੰਦਰ ਸਿੰਘ, ਪ੍ਰਧਾਨ ਸੂਰਤ ਸਿੰਘ, ਵੰਸ਼ਪ੍ਰੀਤ ਸਿੰਘ,ਦਲਬੀਰ ਸਿੰਘ ਸ਼ਾਹ, ਹਰਜੀਤ ਸਿੰਘ, ਮਨਜੀਤ ਸਿੰਘ, ਅਮਨਦੀਪ ਸਿੰਘ, ਮਾਸਟਰ ਸੁਖਵਿੰਦਰ ਸਿੰਘ, ਜਸਕਰਨ ਸਿੰਘ , ਸਰਪੰਚ ਸੁਰਜੀਤ ਸਿੰਘ, ਚਰਨਜੀਤ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਗੁਰਚਰਨ ਸਿੰਘ, ਨਰਿੰਦਰਜੀਤ ਸਿੰਘ, ਲੰਬੜਦਾਰ ਰਾਜਵਿੰਦਰ ਸਿੰਘ, ਸਰਪੰਚ ਭੁਪਿੰਦਰ ਸਿੰਘ, ਹਰਜਿੰਦਰ ਸਿੰਘ, ਬੂਟੀ ਸ਼ਾਹ, ਸੇਵਾਦਾਰ ਸੁਰਿੰਦਰ ਸਿੰਘ ਸਿਧਵਾਂ ਦੋਨੇ ਵਾਲੇ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਸਮਾਗਮ ਦੀ ਸਮਾਪਤੀ ਮੌਕੇ ਬਾਬਾ ਜੀ ਦੇ ਦਰ ‘ਤੇ ਅਤੁੱਟ ਲੰਗਰ ਵਰਤਾਇਆ ਗਿਆ, ਜਿਸ ਵਿਚ ਸੰਗਤਾਂ ਨੇ ਪੰਗਤਾਂ ਵਿਚ ਬੈਠ ਕੇ ਪਰਸ਼ਾਦਾ ਛਕਿਆ | ਸੇਵਾਦਾਰ ਬਿੰਦਰ ਅਤੇ ਸਮੂਹ ਪ੍ਰਬੰਧਕਾਂ ਵੱਲੋਂ ਸੰਗਤਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਅਜਿਹੇ ਧਾਰਮਿਕ ਸਮਾਗਮ ਆਪਸੀ ਭਾਈਚਾਰਕ ਸਾਂਝ, ਸ਼ਰਧਾ ਅਤੇ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ |
ਪਿਛਲੀ ਖ਼ਬਰ ਗੁਰਮਤਿ ਪ੍ਰਚਾਰ ਲਹਿਰ ਤਹਿਤ ਜਾਰਜਪੁਰ ਵਿਖੇ ਗੁਰਮਤਿ ਸਮਾਗਮ ਅਗਲੀ ਖ਼ਬਰ ਜਲਵਾਯੂ ਪਰਿਵਰਤਨ ਤੋਂ ਬਚਾਅ ਲਈ ਗੁਰਬਾਣੀ ’ਤੇ ਅਮਲ ਕਰਨਾ ਸਮੇਂ ਦੀ ਲੋੜ-ਸੰਤ ਸੀਚੇਵਾਲ ਸੰਤ ਸੀਚੇਵਾਲ ਵਲੋਂ ਬਾਬਾ ਨੰਦ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।