ਮਿਡ ਡੇ ਮੀਲ ਵਰਕਰ ਯੂਨੀਅਨ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
ਫਗਵਾੜਾ , 22 ਅਗਸਤ ( ਹਰਜੋਤ ਸਿੰਘ ਚਾਨਾ )- ਮਿਡ ਡੇ ਮੀਲ ਵਰਕਰ ਯੂਨੀਅਨ ਪੰਜਾਬ ਦੀ ਇਕਾਈ ਫਗਵਾੜਾ ਵੱਲੋਂ ਅੱਜ ਸਥਾਨਕ ਟਾਊਨ ਹਾਲ ਵਿਖੇ ਇਕੱਠ ਕਰਕੇ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਉਪਰੰਤ ਵਰਕਰਾਂ ਨੇ ਜੀ . ਟੀ .
ਅਜੀਤ ਡੈਸਕ
23-08-2026