19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਜਸਵੰਤ ਲੇਜ਼ਰ ਲੈਵਲਰ ਅਤੇ ਰੋਟਾਵੇਟਰ ਕਿਸਾਨਾਂ ਦੀ ਬਣੇ ਪਹਿਲੀ ਪਸੰਦ-ਇੰਜ. ਮੋਮੀ <br/>

ਅਜੀਤ ਡੈਸਕ 02-06-2026
ਸੁਲਤਾਨਪੁਰ ਲੋਧੀ, 1 ਜੂਨ (ਥਿੰਦ)-ਉੱਚ ਤਕਨੀਕ ਨਾਲ ਤਿਆਰ ਕੀਤੇ ਜਸਵੰਤ ਲੇਜ਼ਰ ਲੈਵਲਰ ਅਤੇ ਰੋਟਾਵੇਟਰ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ | ਇਨ•ਾਂ ਦੀ ਲਗਾਤਾਰ ਵੱਧ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਮੀ ਇੰਜੀਨੀਅਰਿੰਗ ਦੇ ਐਮ.ਡੀ. ਸੁਖਦੇਵ ਸਿੰਘ ਮੋਮੀ ਨੇ ਦੱਸਿਆ ਕਿ ਜਸਵੰਤ ਲੇਜ਼ਰ ਲੈਵਲਰ ਕਰਾਹੇ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਗਏ ਹਨ ਜੋ ਕਿ ਹਰ ਕੰਪਨੀ ਦੇ ਟਰੈਕਟਰ ਨਾਲ ਆਸਾਨੀ ਨਾਲ ਚੱਲਦੇ ਹਨ | ਇਸ ਲੇਜ਼ਰ ਲੈਵਲਰ ਵਿਚ ਜਾਪਾਨੀ ਤਕਨੀਕ ਵਰਤੀ ਗਈ ਹੈ ਜੋ ਖੇਤ ਨੂੰ ਬਹੁਤ ਘੱਟ ਖ਼ਰਚੇ ਵਿਚ ਪੱਧਰਾ ਕਰ ਦਿੰਦੀ ਹੈ | ਉਨ•ਾਂ ਦੱਸਿਆ ਕਿ ਜਸਵੰਤ ਲੇਜ਼ਰ ਲੈਵਲਰ ਵਿਚ ਉੱਚ ਕਵਾਲਿਟੀ ਦਾ ਲੋਹਾ ਵਰਤਿਆ ਜਾਂਦਾ ਹੈ ਜਿਸ ਨੂੰ ਜੰਗ ਨਹੀਂ ਲੱਗਦਾ | ਉਨ੍ਹ•ਾਂ ਨੇ ਕਿਹਾ ਕਿ ਜਸਵੰਤ ਕੰਪਨੀ ਦੇ ਰੋਟਾਵੇਟਰ ਵੀ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ | ਉਨ•ਾਂ ਨੇ ਕਿਹਾ ਕਿ ਜਸਵੰਤ ਕੰਪਨੀ ਰੋਟਾਵੇਟਰਾਂ ਵਿਚ ਇਟਲੀ ਦਾ ਬਣਿਆ ਬਲੇਡ ਵਰਤਿਆ ਜਾਂਦਾ ਹੈ ਜੋ ਸਾਲਾਂਬੱਧੀ ਚੱਲਦਾ ਹੈ | ਇਸ ਦੇ ਰੱਖ ਰਖਾਵ ਦਾ ਵੀ ਬਹੁਤ ਘੱਟ ਖਰਚਾ ਹੈ | ਉਨ•ਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਜੋ ਖੇਤੀਬਾੜੀ ਸੰਦਾਂ ਤੇ ਸਬਸਿਡੀ ਦਿੱਤੀ ਜਾ ਰਹੀ ਹੈ ਉਸ ਵਿਚ ਜਸਵੰਤ ਕੰਪਨੀ ਦੇ ਰੋਟਾਵੇਟਰ ਅਤੇ ਹੋਰ ਸੰਦ ਵੀ ਸ਼ਾਮਿਲ ਹਨ | ਉਨ•ਾਂ ਨੇ ਕਿਹਾ ਕਿ ਜਸਵੰਤ ਲੇਜ਼ਰ ਲੈਵਲਰ ਅਤੇ ਰੋਟਾਵੇਟਰ ਤੇ ਮੋਮੀ ਇੰਜੀਨੀਅਰਿੰਗ ਸੁਲਤਾਨਪੁਰ ਲੋਧੀ ਵੱਲੋਂ ਸ਼ਾਨਦਾਰ ਸਰਵਿਸ ਕਿਸਾਨਾਂ ਨੂੰ ਉਨ•ਾਂ ਦੇ ਖੇਤਾਂ ਤੱਕ ਮੁਹੱਈਆ ਕਰਵਾਈ ਜਾਂਦੀ ਹੈ | ਉਨ•ਾਂ ਨੇ ਕਿਹਾ ਜਸਵੰਤ ਕੰਪਨੀ ਦੇ ਖੇਤੀਬਾੜੀ ਨਾਲ ਸੰਬੰਧਿਤ ਸਾਰੇ ਸੰਦ ਬਾਕੀ ਕੰਪਨੀਆਂ ਨਾਲੋਂ ਬਹੁਤ ਘੱਟ ਰੇਟਾਂ ਤੇ ਉਪਲਬਧ ਹਨ | ਇਸ ਮੌਕੇ ਦਿਲਬਾਗ ਸਿੰਘ ਗਿੱਲ, ਸਰਪੰਚ ਸੁਖਵਿੰਦਰ ਸਿੰਘ ਸੌਂਦ, ਚਰਨਜੀਤ ਸਿੰਘ ਮੋਮੀ, ਹਰਵਿੰਦਰ ਸਿੰਘ, ਲਖਵੀਰ ਸਿੰਘ, ਰੇਸ਼ਮ ਸਿੰਘ, ਬਲਜਿੰਦਰ ਸਿੰਘ ਪਾਲਾ ਸਰਪੰਚ ਦਰੀਏਵਾਲ, ਦਿਲਬਾਗ ਸਿੰਘ ਨਸੀਰਪੁਰ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ 'ਚ ਤਿੰਨ ਰੋਜ਼ਾ ਸਮਰ ਕੈਂਪ ਸੰਪੰਨ ਅਗਲੀ ਖ਼ਬਰ ਪੁਲਿਸ ਵਲੋਂ ਚੋਰੀ ਦੇ ਸਾਮਾਨ ਸਮੇਤ ਤਿੰਨ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।